Zopo ਆਪਣੀ ਨਵੀਂ ਸੀਰੀਜ਼ ਦਾ ਸਮਾਰਟਫੋਨ ਸਤੰਬਰ ''ਚ ਕਰ ਸਕਦਾ ਹੈ ਲਾਂਚ

Monday, Jul 03, 2017 - 05:01 PM (IST)

Zopo ਆਪਣੀ ਨਵੀਂ ਸੀਰੀਜ਼ ਦਾ ਸਮਾਰਟਫੋਨ ਸਤੰਬਰ ''ਚ ਕਰ ਸਕਦਾ ਹੈ ਲਾਂਚ

ਜਲੰਧਰ-Zopo ਨੇ ਆਪਣੀ ਆਗਾਮੀ ਸਮਾਰਟਫੋਨ ਸੀਰੀਜ਼ ਨੂੰ ਲੈ ਕੇ ਇਕ ਟੀਜ਼ਰ ਜਾਰੀ ਕੀਤਾ ਹੈ ਇਹ ਸਮਾਰਟਫੋਨ 18:9Aspect Ratio ਡਿਸਪਲੇ ਦੇ ਨਾਲ ਪੇਸ਼ ਕੀਤਾ ਜਾਵੇਗਾ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਹ ਸਮਾਰਟਫੋਨ ਹੁਣ ਤੋਂ ਇੰਟਰਨੈੱਟ 'ਤੇ ਟ੍ਰੇਡ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਟਰਨੈੱਟ 'ਤੇ ਲੀਕ ਹੋਏ ਇਕ ਫੋਟੋ ਇਸ ਨਵੇਂ ਸਮਾਰਟਫੋਨ ਦਾ ਇਕ ਪ੍ਰੋਟੋਟਾਇਪ ਲੱਗਦਾ ਹੈ। ਇਹ ਸਮਾਰਟਫੋਨ18:9Aspect Ratio ਦੇ ਇਲਾਵਾ ਸਮਾਰਟਫੋਨਜ਼ 'ਚ ਬਹੁਤ ਘੱਟ ਬੇਂਜਲਸ ਦੇ ਨਾਲ ਡਿਸਪਲੇ ਮੌਜ਼ੂਦ ਹੈ। ਇੱਥੇ ਤੁਸੀਂ ਦੇਖ ਸਕਦੇ ਹੈ ਕਿ ਇਹ ਨਵੇਂ ਸਮਾਰਟਫੋਨ ਦੀ ਡਿਸਪਲੇ ਸੈਮਸੰਗ ਗੈਲੇਕਸੀ ਐੱਸ8 ਅਤੇ ਐੱਲ.ਜੀ.ਜੀ6 ਦੀ ਡਿਸਪਲੇ ਨਾਲ ਕਾਫੀ ਮਿਲਦੀ ਹੈ।
ZOPO ਨੇ ਕਿਹਾ ਹੈ ਕਿ ਉਸਦੇ ਇਨ੍ਹਾਂ ਅਗਾਮੀ ਸਮਾਰਟਫੋਨਜ਼ ਤੋਂ ਯੂਜ਼ਰਸ ਨੂੰ ਉਸਦੀ ਪਸੰਦ ਦੀ ਕੀਮਤ 'ਚ ਕੁਝ ਸ਼ਾਨਦਾਰ ਡਿਸਪਲੇ ਨਾਲ ਲੈਸ ਸਮਾਰਟਫੋਨ ਮਿਲ ਜਾਵੇਗਾ। ਹਾਲਾਂਕਿ ਕੰਪਨੀ ਵੱਲੋਂ ਸਮਾਰਟਫੋਨਜ਼ ਨੂੰ ਲੈ ਕੇ ਹੁਣ ਕੁਝ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਇਨ੍ਹਾਂ ਜ਼ਰੂਰੀ ਹੈ ਕਿ ਇਨ੍ਹਾਂ ਸਮਾਰਟਫੋਨਜ਼ ਨੂੰ ਸਤੰਬਰ 'ਚ ਪੇਸ਼ ਕੀਤਾ ਜਾ ਸਕਦਾ ਹੈ।
ਇਸ ਸਮਾਰਟਫੋਨਜ਼ ਲਈ ਇੰਤਜ਼ਾਰ ਦੇ ਨਾਲ-ਨਾਲ  ਇਹ ਵੀ ਧਿਆਨ 'ਚ ਰੱਖਣਾ ਹੋਵੇਗਾ ਕਿ ZOPO ਕਿਸ ਤਰ੍ਹਾਂ ਦਾ ਸਮਾਰਟਫੋਨ ਬਜ਼ਾਰ 'ਚ ਪੇਸ਼ ਕਰਦਾ ਹੈ। ਇਸ ਦੀ ਕੀਮਤ ਕਿੰਨ੍ਹੀ ਹੋਵੇਗੀ। ਇਸ ਸਮਾਰਟਫੋਨ ਸੰਬੰਧੀ ਕੋਈ ਹੋਰ ਜਾਣਕਾਰੀ ਨਹੀਂ ਆਈ ਹੈ ਪਰ ਆਉਣ ਵਾਲੇ ਸਮੇਂ ਦੇ ਦੌਰਾਨ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ।


Related News