Andriod ''ਚ ਤੁਹਾਨੂੰ ਨਹੀਂ ਮਿਲਣਗੇ iOS 11 ਦੇ ਇਹ 6 Features

06/10/2017 7:52:02 PM

ਜਲੰਧਰ— ਪਿਛਲੇ ਦਿਨਾਂ ਐਪਲ ਨੇ ਡਿਵੈਲਪਰਸ ਕਾਨਫਰੰਸ 'ਚ iOS11 ਨੂੰ ਪੇਸ਼ ਕੀਤਾ ਸੀ। ਇਨ੍ਹਾਂ 'ਚੋਂ ਕਈ ਇਸ ਤਰ੍ਹਾਂ ਦੇ ਫੀਚਰਸ ਹਨ ਜੋ ਗੂਗਲ ਦੇ Andriod 'ਚ ਨਹੀਂ ਹਨ। ਅਸੀਂ ਤੁਹਾਨੂੰ ਇਸ ਤਰ੍ਹਾਂ ਦੇ 6 ਫੀਚਰਸ ਬਾਰੇ ਦੱਸਣ ਜਾ ਰਹੇ ਹਾਂ ਜੋ Andriod 'ਚ ਨਹੀਂ ਹੋਣ ਦੀ ਵਜਾ ਨਾਲ iOS11 ਨੂੰ ਹੋਰ ਵੀ ਖਾਸ ਬਣਾਉਦੇ ਹਨ।
Space Message Filter
Space Message Filter iOS11 ਦਾ ਬਿਹਦ ਮਹੱਤਵਪੂਰਨ ਫੀਚਰ ਹੈ। ਇਹ ਸਪੈਸ ਮੈਸਜ ਨੂੰ ਫਿਲਟਰ ਕਰਦਾ ਹੈ।
ਕੰਟੇਂਟ ਡਰੈਗ ਐਂਡ Drop ਸਪੋਰਟ
ਇਸ ਦੇ ਜਰੀਏ ਇਮੇਜ, Text, URL ਨੂੰ ਆਸਾਨੀ ਨਾਲ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਡਰੈਗ ਐਂਡ Drop ਕੀਤਾ ਜਾ ਸਕਦਾ ਹੈ।
Messgae Sink Acroos Device
ਇਹ ਮੈਸੇਜਿੰਗ ਐਪ iCloud ਨੂੰ ਸਪੋਰਟ ਕਰਦਾ ਹੈ। ਇਸ ਦੇ ਜਰੀਏ ਐਪਲ ਡਿਵਾਈਸ ਤੋਂ ਸਾਰੇ Messahe ਨੂੰ Same ID ਤੋਂ ਸਿੰਕਨਾਈਜ਼ ਕੀਤਾ ਜਾ ਸਕਦਾ ਹੈ।
Money Send
ਇਹ ਇੰਟਰੇਸਟਿੰਗ ਫੀਚਰ ਹੈ ਇਸ ਦੇ ਜਰੀਏ ਤੁਸੀਂ ਪੈਸੇ ਭੇਜ ਸਕਦੇ ਹੋ। ਇਕ ਅਕਾਊਂਟ ਤੋਂ ਦੂਜੇ ਅਕਾਊਂਟ 'ਚ Transfer ਕਰ ਸਕਦੇ ਹੋ। ਬਸ ਇਸ ਦੇ ਲਈ ਯੂਜ਼ਰਸ ਨੂੰ ਸਿੰਪਲ Text ਕਰਨਾ ਹੋਵੇਗਾ। andriod ਇਸ ਤਰ੍ਹਾਂ ਦਾ ਫੀਚਰ ਨਹੀਂ ਦਿੰਦਾ ਹੈ।
Screen Recording
ਇਸ ਫੀਚਰਸ ਤੋਂ ਯੂਜ਼ਰਸ Voice ਦੇ ਜਰੀਏ ਡਿਵਾਈਸ ਦੇ ਡਿਸਪਲੇ ਕੰਟੇਂਟ ਨੂੰ ਰਿਕਾਰਡ ਕੀਤਾ ਜਾ ਸਕਦਾ ਹੈ।
Siri Language Translation
Siri 'ਚ Translation ਨੂੰ ਲੈ ਕੇ ਵੀ ਨਵਾਂ ਫੀਚਰ ਜੋੜਿਆ ਗਿਆ ਹੈ, ਜਿਸ ਨਾਲ ਸੀਰੀ ਹੁਣ ਕਈ ਵੱਖ-ਵੱਖ ਭਾਸ਼ਾਵਾਂ 'ਚ ਵੀ Translation ਕਰ ਪਾਵੇਗੀ। ਇਨ੍ਹਾਂ ਭਾਸ਼ਾਵਾਂ 'ਚ ਇੰਗਲਿਸ਼, ਚਾਈਨੀਜ਼, French, ਜਰਮਨ, ਇਟੈਲਿਅਨ ਅਤੇ ਸਪੈਨਿਸ਼ ਮੌਜੂਦ ਹੈ।


Related News