ਵੀਵੋ ਦੇ ਇਸ ਸਮਾਰਟਫੋਨ ’ਤੇ ਮਿਲ ਰਹੀ ਹੈ 7000 ਰੁਪਏ ਦੀ ਭਾਰੀ ਛੋਟ

Sunday, Sep 13, 2020 - 11:39 PM (IST)

ਵੀਵੋ ਦੇ ਇਸ ਸਮਾਰਟਫੋਨ ’ਤੇ ਮਿਲ ਰਹੀ ਹੈ 7000 ਰੁਪਏ ਦੀ ਭਾਰੀ ਛੋਟ

ਗੈਜੇਟ ਡੈਸਕ—ਜੇਕਰ ਤੁਸੀਂ ਵੀਵੋ ਦੇ ਕਵਾਡ ਕੈਮਰਾ ਸੈਟਅਪ ਵਾਲੇ ਵੀ17 ਸਮਾਰਟਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਤੁਹਾਡੇ ਕੋਲ ਸੁਨਹਿਰਾ ਮੌਕਾ ਹੈ। ਐਮਾਜ਼ੋਨ ਦੀ Deal of the Day ਆਫਰ ਤਹਿਤ ਇਸ ਫੋਨ ਨੂੰ 7 ਹਜ਼ਾਰ ਰੁਪਏ ਦੀ ਭਾਰੀ ਛੋਟ ਨਾਲ ਉਪਲੱਬਧ ਕੀਤਾ ਗਿਆ ਹੈ। ਭਾਵ ਤੁਸੀਂ ਇਸ ਦੇ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਅੱਜ 27,990 ਰੁਪਏ ਦੀ ਜਗ੍ਹਾ 20,990 ਰੁਪਏ ’ਚ ਖਰੀਦ ਸਕਦੇ ਹੋ। ਇਸ ਫੋਨ ’ਤੇ ਤੁਹਾਨੂੰ 988 ਦੀ ਨੋ ਕਾਸਟ EMI ਦੀ ਆਪਸ਼ਨ ਵੀ ਮਿਲ ਰਹੀ ਹੈ।

ਸਪੈਸੀਫਿਕੇਸ਼ਨਸ

ਡਿਸਪਲੇਅ 6.4 ਇੰਚ ਦੀ ਸੁਪਰ ਏਮੋਲੇਡ
ਪ੍ਰੋਸੈਸਰ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 675
ਆਪਰੇਟਿੰਗ ਸਿਸਟਮ ਐਂਡ੍ਰਾਇਡ 9 ਪਾਈ ’ਤੇ ਆਧਾਰਿਤ ਫਨਟੱਚ ਓ.ਐੱਸ. 9.2
ਕਾਵਡ ਰੀਅਰ ਕੈਮਰਾ ਸੈਟਅਪ 48MP+8MP+2MP+2MP
ਫਰੰਟ ਕੈਮਰਾ 32MP
ਕੈਮਰੇ ’ਚ ਮਿਲਣਗੇ ਖਾਸ ਫੀਚਰਜ਼ ਸੁਪਰ ਨਾਈਟ ਮੋਡ, ਅਲਟਰਾ ਸਟੇਬਲ ਵੀਡੀਓ ਅਤੇ ਬੋਕੇ ਮੋਡ
ਬੈਟਰੀ 4,500 mAh
ਖਾਸ ਫੀਚਰ ਇਨ-ਡਿਸਪਲੇਅ ਫਿਗਰਪਿ੍ਰੰਟ ਸੈਂਸਰ

 

 


author

Karan Kumar

Content Editor

Related News