ਜਾਨਦਾਰ ਸ਼ਾਨਦਾਰ ਕਮਾਈਦਾਰ ਟ੍ਰੈਕਟਰ-ਆਇਸ਼ਰ 551 ਬਣ ਚੁੱਕੈ ਕਿਸਾਨਾਂ ਦੀ ਪਹਿਲੀ ਪਸੰਦ

06/01/2023 10:53:12 AM

ਨਵੀਂ ਦਿੱਲੀ, (ਬੀ. ਐੱਨ. 5369)– ਖੇਤੀ ਖੇਤਰ ’ਚ ਨਵੀਂ ਪੀੜ੍ਹੀ ਦੇ ਪ੍ਰਗਤੀਸ਼ੀਲ ਕਿਸਾਨ ਬਦਲਦੀਆਂ ਲੋੜਾਂ ਅਤੇ ਬਿਹਤਰ ਉਤਪਾਦਨ ਲਈ ਵੱਡੇ ਹੋਰਸ ਪਾਵਰ (41.50 hp ਸ਼੍ਰੇਣੀ) ਟ੍ਰੈਕਟਰ ਨੂੰ ਜ਼ਿਆਦਾ ਪਹਿਲ ਦਿੰਦੇ ਹਨ ਅਤੇ ਉਨ੍ਹਾਂ ਦੀ ਇਸੇ ਲੋੜ ਨੂੰ ਪੂਰਾ ਕਰਦਾ ਹੈ ਆਇਸ਼ਰ ਟ੍ਰੈਕਟਰਸ ਦਾ ਦਮਦਾਰ ਆਇਸ਼ਰ 551, ਜਿਸ ’ਚ ਹੈ ਤਕਨੀਕ ਅਤੇ ਸ਼ਕਤੀ ਦਾ ਅਨੋਖਾ ਸੰਗਮ।

ਆਇਸ਼ਰ 551 ਦੇ ਨਾਲ ਕਿਸਾਨ ਵੱਖ-ਵੱਖ ਤਰ੍ਹਾਂ ਦੇ ਭਾਰੀ ਤੋਂ ਭਾਰੀ ਖੇਤੀ ਉਪਕਰਨਾਂ ਡੋਜ਼ਰ, ਹਾਰਵੈਸਟਰ, ਰਿਵਰਸੇਬਲ MB ਪਲਾਊ, ਲੇਜ਼ਰ ਲੇਵੇਲਰ, ਹੈਵੀ ਹਾਲੌਜ, ਸਟ੍ਰਾ ਰੀਪਰ ਬੇਤਰ ਨੂੰ ਹੋਰ ਵੀ ਪ੍ਰਭਾਵੀ ਢੰਗ ਨਾਲ ਚਲਾ ਰਹੇ ਹਨ ਅਤੇ ਉਨ੍ਹਾਂ ਨੂੰ ਬਹੁਤ ਮੁਨਾਫਾ ਵੀ ਹੋ ਰਿਹਾ ਹੈ ਜਿਸ ਦੀ ਵਜ੍ਹਾ ਨਾਲ ਆਇਸ਼ਰ 551 ਟ੍ਰੈਕਟਰ ਅੱਜ ਹਰ ਕਿਸਾਨ ਦੀ ਪਹਿਲੀ ਪਸੰਦ ਬਣ ਚੁੱਕਾ ਹੈ।

ਆਇਸ਼ਰ 551 ਇਕ ਅਜਿਹਾ ਜਾਨਦਾਰ ਤੇ ਸ਼ਾਨਦਾਰ ਕਮਾਈਦਾਰ ਟ੍ਰੈਕਟਰ ਹੈ ਜੋ ਤੁਹਾਨੂੰ ਹਮੇਸ਼ਾ ਬਿਹਤਰ ਅਤੇ ਤੇਜ਼ੀ ਨਾਲ ਕੰਮ ਦਿੰਦਾ ਹੈ। ਘੱਟ ਸਮਾਂ ਅਤੇ ਡੀਜ਼ਲ ਦੀ ਵਾਧੂ ਬਚਤ ਦੇ ਨਾਲ ਕਿਸਾਨ ਨੂੰ ਡਬਲ ਮੁਨਾਫਾ ਦਿੰਦਾ ਹੈ।

ਇਹ ਇਕ ਅਜਿਹਾ ਆਲ ਇਨ ਵਨ ਟ੍ਰੈਕਟਰ ਹੈ ਜੋ ਖੇਤੀ, ਟ੍ਰਾਲੀ ਅਤੇ ਕਮਰਸ਼ੀਅਲ ’ਚ ਕੰਮ ਆਉਣ ਵਾਲੇ ਸਾਰੇ ਇੰਪਲੀਮੈਂਟਸ ’ਚ ਵੀ ਤੇਜ਼ ਅਤੇ ਬਿਹਤਰੀਨ ਪਰਫਾਰਮੈਂਸ ਦੇ ਨਾਲ ਕੰਮ ਕਰਦਾ ਹੈ। ਆਇਸ਼ਰ 551 ’ਚ ਦਮਦਾਰ ਸੁਪਰ ਕਿਫਾਇਤੀ ਇੰਜਣ 10 ਸਪੀਡ ਕਾਂਬਿਟਰਕ ਟ੍ਰਾਂਸਮਿਸ਼ਨ ਹਾਈਡ੍ਰੋਮੈਟਿਕ ਹਾਈਡ੍ਰਾਲਿਕਸ, ਸਮਾਰਟ ਪੀ.ਟੀ.ਓ. ਮੋਡ, 4WD, ਮਲਟੀ ਡਿਸਕ, OIB, HD ਐਕਸਲ, DC ਵਾਲਵ ਵਰਗੇ ਉੱਨਤ ਅਤੇ ਬਿਹਤਰੀਨ ਫੀਚਰਸ ਹਨ।


Rakesh

Content Editor

Related News