ਅੱਜ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

Friday, Nov 24, 2017 - 02:44 PM (IST)

ਅੱਜ ਇਨ੍ਹਾਂ ਸਮਾਰਟਫੋਨਜ਼ ''ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

ਜਲੰਧਰ - ਫਲਿੱਪਕਾਰਟ ਕੁਝ ਸਮਾਰਟਫੋਨਜ਼ 'ਤੇ ਖਾਸ ਆਫਰ ਦੇ ਰਿਹਾ ਹੈ, ਜਿਸ ਬਾਰੇ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਕਾਫੀ ਸਮੇਂ ਤੋਂ ਆਪਣੇ ਲਈ ਇਕ ਨਵਾਂ ਸਮਾਰਟਫੋਨ ਖਰੀਦਣ ਬਾਰੇ 'ਚ ਸੋਚ ਰਹੇ ਹੋ ਤਾਂ ਅੱਜ ਤੁਹਾਡੇ ਲਈ ਬਿਹਤਰ ਮੌਕਾ ਹੈ। ਤੁਸੀਂ ਇਸ ਲਿਸਟ ਤੋਂ ਕੁਧ ਸਮਾਰਟਫੋਨਜ਼ ਦੀ ਜਾਣਕਾਰੀ ਲੈ ਕੇ ਆਪਣੇ ਲਈ ਨਵਾਂ ਸਮਾਰਟਫੋਨ ਖਰੀਦ ਸਕਦੇ ਹੋ।

Honor 9i -
ਇਸ ਸਮਾਰਟਫੋਨ ਦੀ ਕੀਮਤ 19,999 ਰੁਪਏ ਹੈ ਪਰ ਫਲਿੱਪਕਾਰਟ ਦੇ 10% ਡਿਸਕਾਊਂਟ ਤੋਂ ਬਾਅਦ ਇਹ ਸਮਾਰਟਫੋਨ 17,999 ਰੁਪਏ ਦੀ ਕੀਮਤ 'ਚ ਉਪਲੱਬਧ ਹੈ। ਇਸ ਡਿਵਾਈਸ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਮੌਜੂਦ ਹੈ।

 

PunjabKesari

 

Yu Yureka 2 -
ਇਸ ਸਮਾਰਟਫੋਨ ਦੀ ਕੀਮਤ 13,999 ਰੁਪਏ ਹੈ ਪਰ ਫਲਿੱਪਕਾਰਟ ਦੇ 14% ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਨੂੰ 11,999 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਉਪਲੱਬਧ ਹੈ ਅਤੇ ਇਹ 16 ਮੈਗਾਪਿਕਸਲ ਦੇ ਰਿਅਰ ਕੈਮਰੇ ਨਾਲ ਆਉਂਦਾ ਹੈ।

 

Image result for Yu Yureka 2

 

 

Lenovo K8 Plus -
ਇਸ ਸਮਾਰਟਫੋਨ ਨੂੰ ਤੁਸੀਂ 10,999 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ 4 ਜੀ. ਬੀ. ਰੈਮ ਅਤੇ 32 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਇਸ ਡਿਵਾਈਸ 'ਚ 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਉਪਲੱਬਧ ਹੈ।

 

 

Image result for Lenovo K8 Plus

 

 

Panasonic Eluga Ray 500 -
ਇਸ ਸਮਾਰਟਫੋਨ ਦੀ ਕੀਮਤ 'ਤੇ 24% ਦੀ ਛੋਟ ਮਿਲ ਰਹੀ ਹੈ। ਜਿਸ ਤੋਂ ਬਾਅਦ ਤੁਸੀਂ ਇਸ ਡਿਵਾਈਸ ਨੂੰ 8,999 ਦੀ ਕੀਮਤ 'ਚ ਖਰੀਦ ਸਕਦੇ ਹੋ। ਇਸ ਡਿਵਾਈਸ 'ਚ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਆਉਂਦੀ ਹੈ ਅਤੇ ਇਹ ਡਿਵਾਈਸ 4,000 ਐੱਮ. ਏ. ਐੱਚ. ਦੀ ਬੈਟਰੀ ਨਾਲ ਲੈਸ ਹੈ।

 

 

Image result for Panasonic Eluga Ray 500

 

 

VIVO V7+ -
ਇਸ ਸਮਾਰਟਫੋਨ 'ਚ 21,990 ਰੁਪਏ ਦੀ ਕੀਮਤ 'ਚ ਉਪਲੱਬਧ ਹੈ। ਇਹ ਡਿਵਾਈਸ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਸਟੋਰੇਜ ਨਾਲ ਲੈਸ ਹੈ ਅਤੇ ਐਂਡ੍ਰਾਇਡ ਨੂਗਾ 7.1 'ਤੇ ਚੱਲਦਾ ਹੈ। ਇਸ ਡਿਵਾਈਸ 'ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 24 ਮੈਗਾਪਿਕਸਲ ਦਾ ਫਰੰਟ ਕੈਮਰਾ ਉਪਲੱਬਧ ਹੈ। 

 

Image result for VIVO V7+

 

 

Moto E4 Plus -
ਇਸ ਸਮਾਰਟਫੋਨ ਆਇਰਨ ਗ੍ਰੇਅ ਕਲਰ 'ਚ ਉਪਲੱਬਧ ਹੈ। ਇਸ ਸਮਾਰਟਫੋਨ ਨੂੰ ਤੁਸੀਂ 9,999 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਹ ਡਿਵਾਈਸ 3 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਨਾਲ ਆਉਂਦਾ ਹੈ ਅਤੇ ਇਸ ਦੀ ਡਿਸਪਲੇਅ ਸਾਈਜ਼ 5.5 ਇੰਚ ਹੈ। 

 

Image result for Moto E4 Plus

 

Moto C Plus -
ਇਸ ਸਮਾਰਟਫੋਨ 6,999 ਰੁਪਏ ਦੀ ਕੀਮਤ 'ਚ ਉਪੱਲਬਧ ਹੈ। ਇਸ ਡਿਵਾਈਸ 'ਚ 2 ਜੀ. ਬੀ. ਰੈਮ ਅਤੇ 16 ਜੀ. ਬੀ. ਸਟੋਰੇਜ ਮੌਜੂਦ ਹੈ ਅਤੇ ਇਸ ਸਮਾਰਟਫੋਨ 4000 ਐੱਮ. ਏ. ਐੱਚ. ਦੀ ਬੈਟਰੀ ਨਾਲ ਲੈਸ ਹੈ।
 

 

Image result for Moto C Plus

 

 

Lenovo P2 -
ਇਸ ਸਮਾਰਟਫੋਨ ਦੀ ਕੀਮਤ 17,999 ਰੁਪਏ ਹੈ ਪਰ ਫਲਿੱਪਕਾਰਟ ਦੇ 13% ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਨੂੰ 15,499 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਸ ਡਿਵਾਈਸ 'ਚ 4 ਜੀ. ਬੀ. ਰੈਮ ਅਤੇ 32 ਜੀ. ਬੀ. ਰੈਮ ਉਪਲੱਬਧ ਹੈ ਅਤੇ ਇਹ ਡਿਵਾਈਸ 5100 ਐੱਮ. ਏ. ਐੱਚ. ਦੀ ਬੈਟਰੀ ਨਾਲ ਉਪਲੱਬਧ ਹੈ।
 

 

Image result for Lenovo P2

 

 

Honor 6X -
ਇਸ ਸਮਾਰਟਫੋਨ ਨੂੰ ਤੁਸੀਂ 13,999 ਰੁਪਏ ਦੀ ਕੀਮਤ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਸਟੋਰੇਜ ਮੌਜੂਦ ਹੈ, ਨਾਲ ਹੀ ਇਹ ਡਿਵਾਈਸ 12 ਮੈਗਾਪਿਕਸਲ+2 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਆਫਰ ਕਰਦਾ ਹੈ।

 

Image result for Honor 6X

 


Related News