ਸਪੇਸ ਆਰਕੀਟੈਕਚਰ ; ਬਹੁਤ ਜਲਦ ਬਣਨਗੇ ਦੂਸਰੇ ਗ੍ਰਹਿ ''ਤੇ ਰਹਿਣ ਦਾ ਸਾਧਨ (ਦੇਖੋ ਤਸਵੀਰਾਂ)
Sunday, Feb 14, 2016 - 07:26 PM (IST)

ਜਲੰਧਰ : ਮੰਗਲ ਗ੍ਰਹਿ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਪਰ ਦਾ ਮਤਲਬ ਇਹ ਨਹੀਂ ਕਿ ਬਾਕੀ ਗ੍ਰਹਿਆਂ ''ਤੇ ਧਿਆਨ ਦੇਣਾ ਬੰਦ ਕਰ ਦਿੱਤਾ ਗਿਆ ਹੈ। ਲਗਾਤਾਰ ਬਾਕੀ ਗ੍ਰਹਿਆਂ ''ਤੇ ਜੀਵਨ ਦੀ ਖੋਜ ਲਈ ਕੰਮ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਗ੍ਰਹਿਆਂ ''ਤੇ ਰਹਿਣ ਲਈ ਬੇਸ ਤਿਆਰ ਕਰਨ ਲਈ ਨਵੇਂ ਡਿਜ਼ਾਈਨ ਤਿਆਰ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਦਾ ਆਰਕੀਟੈਕਟ ਜੋ ਧਰਤੀ ਤੋਂ ਦੂਰ ਲਾਈਫ ਨੂੰ ਸਪੋਕਟ ਕਰ ਸਕੇ।
ਇਸ ਤਰ੍ਹਾਂ ਦੇ ਹੀ ਕੁਝ ਆਰਕੀਟੈਕਟ ਡਿਜ਼ਾਈਨ ਅਸੀਂ ਤੁਹਾਡੇ ਸਾਹਮਣੇ ਰੱਖਣ ਲੱਗੇ ਹਾਂ ਜੋ ਦੇਖਣ ''ਚ ਪੋਰਟੇਬਲ ਹਨ। ਇਹ ਡਿਜ਼ਾਈਮ 3D ਪ੍ਰਿੰਟਿੰਗ ਤੋਂ ਪ੍ਰੇਰਿਤ ਹਨ ਨਾਲ ਹੀ ਸੋਲਰ ਪਾਵਰ, ਮੂਲ ਸਮੱਗਰੀ ਨੂੰ ਰੱਖਣ ਦੀ ਸਮਰਥਾ ਤੇ ਪੋਰਟੇਬਿਲਟੀ ਰਖਦੇ ਹਨ।