ਸਟੂਡੈਂਟਸ ਦੇ ਲਈ ਇਹ ਹਨ ਬੈਸਟ Google ਐਕਸਟੈਂਸ਼ਨ

09/24/2017 10:32:53 AM

ਜਲੰਧਰ-ਗੂਗਲ ਕ੍ਰੋਮ ਇਕ ਅਜਿਹਾ ਬਰਾਊਜ਼ਰ ਹੈ ਜਿਸ ਤੋਂ ਜਿਆਦਾਤਰ ਲੋਕ ਕੰਮ ਕਰਦੇ ਹਨ। ਇਸ ਦੇ ਲਈ ਤੁਹਾਨੂੰ ਕੁਝ ਗੂਗਲ ਐਕਸਟੈਂਸਨ ਬਾਰੇ ਦੱਸ ਰਹੇ ਹਾਂ ,ਜੋ ਤੁਹਾਡੇ ਬਹੁਤ ਕੰਮ ਦੇ ਹਨ।

1. ਸਟਰੈਕਟ ਵਰਕਫਾਲੋ-
ਜਦੋਂ ਤੁਸੀਂ ਪੜਾਈ ਕਰਦੇ ਹੋ ਤਾਂ ਕੁਝ ਮਲਟੀਮੀਡੀਆ ਵੈੱਬਸਾਈਟਸ ਨਾਲ ਤੁਹਾਡਾ ਧਿਆਨ ਭੜਕ ਜਾਂਦਾ ਹੈ , ਤਾਂ ਇਹ ਐਕਸਟੈਂਸ਼ਨ ਤੁਹਾਨੂੰ ਇਸ ਤੋਂ ਬਚਾਵੇਗਾ। ਇਸ ਨਾਲ ਤੁਹਾਡਾ ਨੈੱਟ 25 ਮਿੰਟ ਲਈ close ਹੋ ਜਾਵੇਗਾ ਅਤੇ ਤੁਹਾਡਾ ਧਿਆਨ ਭੰਗ ਨਹੀਂ ਹੋਵੇਗਾ।
 

2. ਮੇਮੋਰਾਇਜ਼
ਤੁਹਾਡੇ ਦਿਮਾਗ 'ਚ ਕੋਈ ਵੀ Questions ਹੈ ਪਰ ਇਸ ਦਾ Answer ਤੁਹਾਨੂੰ ਕੁਝ ਦੇਰ 'ਚ ਚਾਹੀਦਾ ਹੈ ਤਾਂ ਤੁਸੀਂ ਇਸ Questions ਐਕਸਟੈਂਸ਼ਨ 'ਚ ਪਾ ਸਕਦੇ ਹੈ ਅਤੇ ਟਾਇਮ ਵੀ ਫੀਡ ਕਰ ਸਕਦੇ ਹੈ ਕਿ ਇਸ ਦਾ ਜਵਾਬ ਤੁਹਾਨੂੰ ਕਦੋਂ ਚਾਹੀਦਾ ਹੈ। ਇਹ ਤੁਹਾਨੂੰ ਯਾਦ ਦਿੰਦਾ ਰਹੇਗਾ ਕਿ ਤੁਸੀਂ ਨੈੱਟ 'ਤੇ ਕੀ ਦੇਖ ਰਹੇ ਸੀ।
 

3. ਰੀਡਬਲਿਟੀ-
ਇਹ ਐਕਸਟੈਂਸ਼ਨ ਅਜਿਹੀ ਵੈੱਬਸਾਈਟ ਨੂੰ ਕਲੀਨ ਕਰ ਦਿੰਦਾ ਹੈ, ਜਿਸ 'ਚ ਐਂਡ , ਵਿਡਥ ਆਦਿ ਹੁੰਦੇ ਹਨ। ਇਸ ਤੋਂ ਤੁਹਾਡਾ ਸਰਚ ਰਿਜਲਟ ਫਿਲਟਰ ਹੁੰਦਾ ਹੈ ਅਤੇ ਤੁਹਾਨੂੰ ਵਧੀਆ ਸਾਈਟ ਰਿਜਲਟਸ ਮਿਲਦੇ ਹਨ।
 

4. ਗੂਗਲ ਡਿਕਸ਼ਨਰੀ-
ਇਹ ਵੀ ਤੁਹਾਨੂੰ ਗੂਗਲ ਐਕਸਟੈਂਸ਼ਨ 'ਚ ਹੋਣਾ ਚਾਹੀਦਾ ਹੈ। ਇਸ ਤੋਂ ਕੋਈ ਵੀ ਸ਼ਬਦ ਆਸਾਨੀ ਨਾਲ ਲੱਭ ਸਕਦੇ ਹੈ, ਸਿਰਫ ਉਸ ਸ਼ਬਦ 'ਤੇ ਡਬਲ ਕਲਿੱਕ ਕਰਕੇ ਅਤੇ ਉਸ ਦਾ ਮੀਨਿੰਗ ਤੁਹਾਨੂੰ ਬਬਲ 'ਚ ਦਿਖਾਈ ਦੇਵੇਗਾ।
 

5. ਮਾਈ ਸਟੱਡੀ ਲਾਈਫ
ਇਸ ਐਕਸਟੈਂਸਨ ਤੋਂ ਸਟੂਡੈਂਟਸ ਆਪਣੀ ਕਲਾਸ , ਅਸਾਈਨਮੈਂਟ , ਟੈਸਟ ਅਤੇ ਐਗਜ਼ਾਮ ਆਦਿ ਸ਼ਡਿਊਲ ਜਾਂ ਨਿਰਧਾਰਿਤ ਕਰ ਸਕਦੇ ਹੈ। ਇਹ ਤੁਹਾਨੂੰ ਅਸਾਈਨਮੈਂਟ ਜਾ ਓਵਰਵਿਊ ਦੇਵੇਗਾ ਅਤੇ ਜਦੋਂ ਵੀ ਉਸ ਦਾ ਸ਼ਡਿਊਲ ਰਹੇਗਾ ਤਾਂ ਇਹ ਤੁਹਾਨੂੰ ਸਕਰੀਨ ਮੈਸੇਜ ਅਤੇ ਸਾਊਡ ਤੋਂ ਦੱਸੇਗਾ।
 

6. ਨੋਟ-ਬੋਰਡ-
ਇਸ 'ਤੇ ਕਲਿੱਕ ਕਰਨ 'ਤੇ ਤੁਹਾਡੀ ਸਕਰਨ 'ਤੇ ਕਲਿੱਕ ਨੋਟ ਦਿਖਾਈ ਦਿੰਦਾ ਹੈ। ਇਕ ਇਸਦੇ ਅੰਦਰ ਤੁਸੀਂ ਆਪਣਾ ਕੋਈ ਵੀ ਨੋਟ ਲਿਖ ਕੇ ਇਸ ਨੂੰ ਸੇਵ ਕਰ ਸਕਦੇ ਹੈ।
 

7. ਸਟੇਅ ਫੋਕਸਡ-
ਇਹ ਐਕਸਟੈਂਸ਼ਨ ਤੁਹਾਨੂੰ ਵੈੱਬਸਾਈਟ 'ਤੇ ਵਿਜਿਟ ਦਾ ਇਕ ਨਿਰਧਾਰਿਤ ਸਮਾਂ ਦਿੰਦਾ ਹੈ। ਇਹ ਲਿਮਿਟ ਕ੍ਰਾਸ ਹੋਣ 'ਤੇ ਉਹ ਸਾਈਟ ਤੁਹਾਡੇ ਇੱਥੇ ਬਲਾਕ ਹੋ ਜਾਂਦੀ ਹੈ, ਇਸਤੋਂ ਤੁਹਾਨੂੰ ਵੈੱਬਸਾਈਟਸ ਤੋਂ ਸਮਾਂ ਵੇਸਟ ਨਹੀਂ ਹੁੰਦਾ ਹੈ।
 

8. ਲਾਈਟ ਸ਼ਾਟ-
ਇਸ ਐਕਸਟੈਂਸ਼ਨ ਤੋਂ ਤੁਸੀਂ ਕੰਟੇਂਟ ਦਾ ਕਿਸੇ ਵੀ ਐਂਗਲ ਤੋਂ ਸ਼ਕਰੀਨ ਸ਼ਾਟ ਲੈ ਸਕਦੇ ਹੈ। ਇਹ ਤੁਹਾਨੂੰ ਕਾਫੀ ਕੰਮ ਆ ਸਕਦਾ ਹੈ।
 

9. ਸਪਿਲਟ ਟੈਬਸ-
ਇਹ ਗੂਗਲ ਐਕਸਟੈਂਸ਼ਨ ਮਲਟੀਪਲ ਬ੍ਰਾਊਜ਼ਰ ਟੈਬਸ ਨੂੰ ਓਰੇਂਜ਼ ਕਰ ਦਿੰਦਾ ਹੈ। ਇਸ ਤੋਂ ਤੁਹਾਨੂੰ ਸਕਰੀਨ 'ਤੇ ਵਾਰ-ਵਾਰ ਖੱਬੇ-ਸੱਜੇ ਡਰੈਗ ਨਹੀਂ ਕਰਨਾ ਪੈਂਦਾ ਹੈ।
 

10. ਪਾਵਰ ਟ੍ਰੇਜਰ
ਇਸ ਤੋਂ ਤੁਸੀਂ ਸਾਮਾਨਰਥੀ ਅਤੇ ਵਿਅੰਜਨ ਸ਼ਬਦ ਲੱਭ ਸਕਦੇ ਹੈ।
 

11.ਐਡ ਬਲਾਕ
ਪੇਜ ਵਾਰ- ਵਾਰ ਆਉਣ ਵਾਲੇ ਵਿਗਿਆਪਨਾਂ ਨੂੰ ਇਹ ਬਲਾਕ ਕਰ ਦਿੰਦਾ ਹੈ, ਜਿਸ ਤੋਂ ਤੁਹਾਡਾ ਧਿਆਨ ਭੜਕਦਾ ਨਹੀ ਹੈ।


Related News