ਸੈਮਸੰਗ Z2 ਸਮਾਰਟਫੋਨ ਭਾਰਤ ''ਚ ਹੋਇਆ ਉਪਲੱਬਧ

Wednesday, Aug 31, 2016 - 03:08 PM (IST)

ਸੈਮਸੰਗ Z2 ਸਮਾਰਟਫੋਨ ਭਾਰਤ ''ਚ ਹੋਇਆ ਉਪਲੱਬਧ

ਜਲੰਧਰ - ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਨਵੇਂ Z2 ਸਮਾਰਟਫੋਨ ਨੂੰ ਭਾਰਤ ''ਚ ਪਿਛਲੇ ਹਫ਼ਤੇ 4, 590 ਰੁਪਏ ਕੀਮਤ ''ਚ ਲਾਂਚ ਕੀਤਾ ਸੀ। ਇਹ ਸਮਾਰਟਫੋਨ ਹੁਣ ਪੇ.ਟੀ. ਐੱਮ ''ਤੇ ਵਿਕਰੀ ਲਈ ਉਪਲੱਬਧ ਹੋ ਗਿਆ ਹੈ। ਇਹ ਤਿੰਨ ਰੰਗ ਆਪਸ਼ਨਸ ਰੈੱਡ, ਬਲੈਕ ਅਤੇ ਗੋਲਡ ''ਚ ਮਿਲੇਗਾ।

 

ਇਸ ਸਮਾਰਟਫੋਨ ਦੇ ਫੀਚਰਸ -

ਡਿਸਪਲੇ  - 800x480 ਪਿਕਸੇਲਸ 4 ਇੰਚ WVGA

ਪ੍ਰੋਸੈਸਰ  - 1.5 ghz ਕਵਾਡ ਕੋਰ

ਓ. ਐਸ  - Tizen

ਰੈਮ  - 1GB

ਇੰਟਰਨਲ ਸਟੋਰੇਜ਼ - 8GB

ਕੈਮਰਾ - LED ਫਲੈਸ਼,5 MP ਰਿਅਰ, VGA ਫ੍ਰੰਟ

ਕਾਰਡ ਸਪੋਰਟ  -  ਅਪ -ਟੂ 128GB

ਬੈਟਰੀ  - 1500 mAh

ਨੈੱਟਵਰਕ  - 4G

ਖਾਸ ਫੀਚਰਸ  - ਅਲਟ੍ਰਾ ਪਾਵਰ ਸੇਵਿੰਗ ਅਤੇ S ਬਾਈਕ ਮੋਡ


Related News