Oppo ਦੇ ਇਨ੍ਹਾਂ ਫੋਨਾਂ ਨੂਂ ਇਸੇ ਮਹੀਨੇ ਮਿਲੇਗੀ ਐਂਡਰਾਇਡ 13 ਦੀ ਅਪਡੇਟ, ਦੇਖੋ ਲਿਸਟ

04/07/2023 5:33:09 PM

ਗੈਜੇਟ ਡੈਸਕ- ਓਪੋ ਨੇ ColorOS 13 ਅਪਡੇਟ ਪਾਉਣ ਵਾਲੇ ਉਨ੍ਹਾਂ ਸਾਰੇ ਫੋਨਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਓਪੋ ਨੇ ਕਿਹਾ ਹੈ ਕਿ 21 ਅਪ੍ਰੈਲ ਤੋਂ ਕੁਝ ਡਿਵਾਈਸਾਂ ਨੂੰ ColorOS 13 ਦੀ ਅਪਡੇਟ ਮਿਲਣ ਲੱਗੇਗੀ। ਓਪੋ ਦੇ ਕੁਝ ਫੋਨਾਂ ਨੂੰ ਤਾਂ ਪਹਿਲਾਂ ਹੀ ColorOS 13 ਦੀ ਅਪਡੇਟ ਮਿਲ ਚੁੱਕਾ ਹੈ। ਇਸ ਲਿਸਟ 'ਚ Reno 8 series ਅਤੇ ਹੋਰ Reno ਡਿਵਾਇਸਜ਼ ਸ਼ਾਮਲ ਹਨ। ColorOS 13 ਅਪਡੇਟ ਪਾਉਣ ਵਾਲੇ ਫੋਨਾਂ ਦੀ ਲਿਸਟ 'ਚ OPPO Pad Air ਵੀ ਸ਼ਾਮਲ ਹੈ।

ਅਪ੍ਰੈਲ 2023 'ਚ ਇਨ੍ਹਾਂ ਫੋਨਾਂ ਨੂੰ ਮਿਲੇਗੀ ColorOS 13 ਦੀ ਅਪਡੇਟ

OPPO A55
OPPO A53s 5G
OPPO A77
OPPO A57
OPPO Find X2
OPPO Reno8 Pro 5G
OPPO Reno8 5G
OPPO Reno7 Pro 5G
OPPO Reno7 5G
OPPO Reno6 Pro 5G
OPPO Reno6 Pro 5G Diwali Edition
OPPO Reno6 5G
OPPO Reno5 Pro 5G
OPPO F21s Pro
OPPO F21 Pro 5G
OPPO F21 Pro
OPPO F19 Pro+
OPPO F19 Pro
OPPO F19
OPPO F19s
OPPO K10 5G
OPPO K10
OPPO A96
OPPO A77s
OPPO A76
OPPO A74 5G
OPPO A74
OPPO Pad Air
OPPO A55
OPPO A53s 5G


Rakesh

Content Editor

Related News