ਸਤੰਬਰ ਸਕਿਓਰਿਟੀ ਪੈਚ ਨਾਲ Oneplus 5 ਲਈ ਰੋਲ ਆਊਟ ਹੋਈ ਨਵੀਂ OxygenOS ਅਪਡੇਟ

Wednesday, Oct 11, 2017 - 12:00 PM (IST)

ਸਤੰਬਰ ਸਕਿਓਰਿਟੀ ਪੈਚ ਨਾਲ Oneplus 5 ਲਈ ਰੋਲ ਆਊਟ ਹੋਈ ਨਵੀਂ OxygenOS ਅਪਡੇਟ

ਜਲੰਧਰ- ਵਨਪਲਸ  ਦੇ ਇਸ ਸਾਲ ਲਾਂਚ ਹੋਏ ਫਲੈਗਸ਼ਿਪ ਸਮਾਰਟਫੋਨ ਵਨਪਲਸ 5 ਲਈ ਹਾਲ ਹੀ 'ਚ ਨਵੀਂ OxygenOS 4.5.12 OTA ਅਪਡੇਟ ਨੂੰ ਜਾਰੀ ਕੀਤੀ ਗਈ ਸੀ। ਜਿਸ ਮਗਰੋਂ ਕੰਪਨੀ ਨੇ ਕਸਟਮ ਐਂਡ੍ਰਾਇਡ OS ਲਈ ਨਵੀਂ ਅਪਡੇਟ ਜਾਰੀ ਕਰ ਦਿੱਤੀ ਹੈ। ਜੇਕਰ ਤੁਸੀਂ ਵਨਪਲਸ 5 ਯੂਜ਼ਰ ਹੋ, ਤਾਂ ਤੁਹਾਨੂੰ ਲੇਟੈਸਟ OxygenOS 4.5.12 ਵਰਜ਼ਨ ਨੂੰ ਇੰਸਟਾਲ ਕਰਨ ਲਈ ਦੱਸਿਆ ਜਾਵੇਗਾ। ਦੂਜੇ ਇੰਪਰੂਵਮੇਂਟ ਦੇ ਨਾਲ ਅਪਡੇਟ 'ਚ ਜਨਰਲ ਬਗ ਨੂੰ ਵੀ ਫਿਕਸ ਕੀਤਾ ਗਿਆ ਹੈ। ਨਾਲ ਹੀ ਸਤੰਬਰ ਦਾ ਐਂਡ੍ਰਾਇਡ ਸਕਿਓਰਿਟੀ ਪੈਚ ਅਪਡੇਟ ਵੀ ਜਾਰੀ ਕਰ ਦਿੱਤਾ ਗਿਆ ਹੈ।PunjabKesari

OxygenOS 4.5.12 ਨੂੰ ਵਰਤਮਾਨ 'ਚ ਓਵਰ-ਦ- ਏਅਰ (O“1) ਅਪਡੇਟ ਰਾਹੀ ਰੋਲਆਊਟ ਕੀਤੀ ਜਾ ਰਹੀ ਹੈ। ਨਾਲ ਹੀ ਇਹ ਅਪਡੇਟ ਆਉਣ ਵਾਲੇ ਸਮੇਂ 'ਚ ਵਨਪਲਸ 5 ਯੂਜ਼ਰਸ ਤੱਕ ਪਹੁੰਚਾ ਦਿੱਤੀ ਜਾਵੇਗੀ। ਇਸ ਅਪਡੇਟ ਦਾ ਸਾਇਜ਼ 127 ਐੱਮ. ਬੀ ਹੈ।

ਨਵੀਂ ਅਪਡੇਟ ਨਾਲ ਵਰਜਨ 4.5.11 'ਚ ਡਾਊਨਲੋਡ ਕੀਤੀ ਗਈ ਐਪ ਆਇਕਨ ਜੋ ਗਾਇਬ ਹੋ ਜਾਂਦੇ ਹਨ ਉਸ bug ਨੂੰ ਵੀ ਫਿਕਸ ਕਰ ਦਿੱਤਾ ਗਿਆ ਹੈ। ਯੂਜ਼ਰ ਇੰਟਰਫੇਸ, ਯੂਟਿਊਬ ਪਲਾਇੰਗ ਅਤੇ 47+ ਨੈੱਟਵਰਕ ਨਾਲ ਸੰਬੰਧਤ ਬਹੁਤ ਸਾਰੇ bug ਸਨ। ਨਵੀਂ ਅਪਡੇਟ 'ਚ ਕੁਝ ”9 ਏਲਿਮੇਂਟ ਦੇ ਨਾਲ ਯੂਟਿਊਬ ਵੀਡੀਓ ਜਿਸ 'ਚ ਆਡੀਓ ਦੀ ਸਮੱਸਿਆ ਸੀ ਨੂੰ ਵੀ ਫਿਕਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਖੇਤਰਾਂ 'ਚ 47+ ਨੈੱਟਵਰਕ ਵੀ ਅਸਾਨੀ ਨਾਲ ਕੰਮ ਕਰ ਸਕੇਂਗਾ।


Related News