ਹੁਣ whatsapp ''ਚ ਇਸ ਤਰ੍ਹਾਂ ਸ਼ਡਿਊਲ ਕਰੋ ਮੈਸੇਜ਼
Monday, May 15, 2017 - 10:27 AM (IST)
ਜਲੰਧਰ-ਵੱਟਸਐਪ ਅੱਜ ਬੇਹੱਦ ਚਰਚਿਤ ਅਤੇ ਸਭ ਤੋਂ ਜਿਆਦਾ Follow ਕੀਤੀ ਜਾਣ ਵਾਲੀ ਚੈਟਿੰਗ ਐਪ ਬਣ ਚੁੱਕੀ ਹੈ। ਕੁਝ ਹੀ ਅਜਿਹੇ ਯੂਜ਼ਰਸ ਹੋਣਗੇ ਜੋ ਮੈਸੇਜ਼ ਭੇਜਣ ਦੇ ਲਈ ਵੱਟਸਐਪ ਦੇ ਇਲਾਵਾ ਕਿਸੇ ਵੀ ਹੋਰ ਐਪ ਦਾ ਜਾਂ ਐੱਸ.ਐੱਮ.ਐੱਸ. ਦਾ ਇਸਤੇਮਾਲ ਕਰਦੇ ਹੈ।ਵੱਟਸਐਪ ''ਤੇ ਮੈਸੇਜ਼ ਕਰਨਾ ਬੇਹੱਦ ਆਸਾਨ ਹੈ। ਇਸ ਚੈਟਿੰਗ ਐਪ ''ਤੇ ਕਈ ਪ੍ਰਕਾਰ ਦੇ ਮੀਡੀਆ ਫਾਇਲ ਵੀ ਸ਼ੇਅਰ ਕੀਤੀਆ ਜਾ ਸਕਦੀਆ ਹੈ। ਫੋਟੋ, ਵੀਡੀਓ, ਆਡੀਓ ਦੇ ਇਲਾਵਾ ਇਸ ''ਚ ਜਿਫ, ਡਾਕ ਆਦਿ ਫਾਇਲਾਂ ਵੀ ਸ਼ੇਅਰ ਕਰ ਸਕਦੇ ਹੈ। ਜੋ ਕਿ ਬੇਹੱਦ ਸ਼ਾਨਦਾਰ ਹੈ।
ਇਸ ਦੇ ਇਲਾਵਾ ਇਸ ਐਪ ''ਚ ਸਮੇਂ ਸਮੇਂ ''ਤੇ ਨਵੇਂ ਫੀਚਰਸ ਜੁੜਦੇ ਹੈ ਜਿਸ ਨਾਲ ਐਪ ਹੋਰ ਵੀ ਬੇਹਤਰ ਅਤੇ ਪਹਿਲਾਂ ਤੋਂ ਜਿਆਦਾ Safe ਹੁੰਦਾ ਹੈ। ਹਾਲ ਹੀ ''ਚ ਵੱਟਸਐਪ ਨੂੰ ਹੋਰ ਵੀ ਜਿਆਦਾ ਸੁਰੱਖਿਅਤ ਬਣਾਇਆ ਗਿਆ ਹੈ। ਜਿਸ ਨਾਲ ਯੂਜ਼ਰਸ ਦੀ ਪ੍ਰਾਇਵੇਸੀ ਆਦਿ ਪਹਿਲਾਂ ਤੋਂ ਜਿਆਦਾ Safe ਹੈ।
ਵੱਟਸਐਪ ''ਤੇ ਕਈ ਤਰ੍ਹਾਂ ਦੀਆਂ ਇਮੋਜੀ ਵੀ ਉਪਲੱਬਧ ਹਾ ਜਿਨ੍ਹਾਂ ਨਾਲ ਤੁਸੀਂ ਆਪਣੇ ਐਕਸਪ੍ਰੈਸ਼ਨ ਵੀ ਜ਼ਾਹਿਰ ਕਰ ਸਕਦੇ ਹੈ। Sad and Laughing Smiley ਦੇ ਇਲਾਵਾ ਕਈ ਹੋਰ ਇਮੋਜੀ ਹੈ। ਤੁਸੀਂ ਦੋਸਤਾਂ ਨੂੰ wish ਕਰਨ ਦੇ ਲਈ ਜਾਂ ਹੋਰ ਭਾਵਾਂ ਨੂੰ ਪੇਸ਼ ਕਰਨ ਦੇ ਲਈ ਇਸ ਦਾ ਇਸਤੇਮਾਲ ਕਰ ਸਕਦੇ ਹੈ।
ਕਈ ਵਾਰ ਮੈਸੇਜ਼ ਸ਼ਡਿਊਲ ਕਰਨ ਦੀ ਜ਼ਰੂਰਤ ਪੈਂਦੀ ਹੈ ਹਰ ਵੱਟਸਐਪ ''ਚ ਫੀਚਰ ਫਿਲਹਾਲ ਨਹੀਂ ਹੈ। ਪਰ ਕੀ ਤੁਸੀਂ ਜਾਣਦੇ ਹੈ ਤੁਸੀਂ ਫਿਰ ਵੀ ਸ਼ਡਿਊਲਿੰਗ ਕਰ ਸਕਦੇ ਹੈ। ਆਉ ਇਸ ਬਾਰੇ ਜਾਣਦੇ ਹੈ-
1. ਸਭ ਤੋਂ ਪਹਿਲਾਂ ਆਪਣੇ ਐਂਡਰਾਈਡ ਫੋਨ ''ਚ ਵੱਟਸਐਪ ਸ਼ਡਿਊਲਿੰਗ ਐਪ ਨੂੰ ਡਾਊਨਲੋਡ ਕਰੋ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਦੇ ਲਈ ਤੁਹਾਡਾ ਫੋਨ ਰੂਟ ਹੋਇਆ ਹੋਣਾ ਚਾਹੀਦਾ ਹੈ।
2. ਐਪ ਡਾਊਨਲੋਡ ਕਰਨ ਤੋਂ ਬਾਅਦ ਇਸ ਨੂੰ ਓਪਨ ਕਰੋ। ਇਹ ਤੁਹਾਡੇ ਸੁਪਰ ਯੂਜ਼ਰਸ ਪਰਮਿਸ਼ਨ ਮੰਗੇਗਾ, ਤੁਸੀਂ ਪਰਮਿਸ਼ਨ ਗ੍ਰਾਂਟ ਕਰੋ। ਹੁਣ Pending ਮੈਸੇਜ਼ ਦੇ ਅੱਗੇ ਬਣੇ ਹੋਏ ਪੇਂਸਿਲ ਵਾਲੇ ਆਈਕਾਨ ''ਤੇ ਕਲਿੱਕ ਕਰੋ। ਹੁਣ ਜਿਸ Contact ''ਤੇ ਤੁਹਾਨੂੰ ਆਪਣਾ ਮੈਸੇਜ਼ ਹੈ ਇਸਨੂੰ ਸਲੈਕਟ ਕਰੋ।
3. ਹੁਣ ਐਂਡ ''ਤੇ ਕਲਿੱਕ ਕਰੋ ਅਤੇ ਹੁਣ ਆਪਣਾ ਚੁਣਿਆ ਹੋਇਆ Contact ਲਿਖੋ ਅਤੇ ਜੋ ਮੈਸੇਜ਼ ਲਿਖਣਾ ਹੈ ਉਸ ਨੂੰ ਲਿਖੋ। ਤੁਹਾਡਾ ਮੈਸੇਜ਼ Pending ਮੈਸੇਜ਼ ਟੈਬ ''ਤੇ ਲਿਸਟ ਹੋਵੇਗਾ। ਇਹ ਤੁਹਾਡੇ ਦੁਆਰਾ ਸੈਟ ਕੀਤਾ ਹੋਇਆ Time ''ਤੇ Send ਹੋ ਜਾਵੇਗਾ।
4. ਇਨ੍ਹਾਂ ਤਿੰਨ ਸਟੈਪਸ ''ਚ ਤੁਸੀਂ ਵੱਟਸਐਪ ''ਤੇ ਮੈਸੇਜ਼ ਸ਼ਡਿਊਲ ਕਰ ਸਕੋਗੇ ਪਰ ਤੁਹਾਡਾ ਫੋਨ ਰੂਟ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਸ਼ਡਿਊਲ ਕੀਤੇ ਗਏ ਮੈਸੇਜ਼ ਨੂੰ Pending ਮੈਸੇਜ਼ ਦੇ ਟੈਬ ''ਚ ਦੇਖ ਸਕਦੇ ਹੈ।
