ਘੱਟ ਕੀਮਤ ''ਚ ਲਾਂਚ ਹੋਇਆ ਕੈਨਵਸ ਸਪਾਰਕ 4G ਸਮਾਰਟਫੋਨ
Thursday, Nov 10, 2016 - 03:50 PM (IST)
ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਮਾਈਕ੍ਰੋਮੈਕਸ ਨੇ ਸਪਾਰਕ ਸੀਰੀਜ਼ ਦੇ ਤਹਿਤ ਆਪਣੇ ਨਵੇਂ ਹੈਂਡਸੈੱਟ ਕੈਨਵਸ ਸਪਾਰਕ 4ਜੀ ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਇਹ ਪਹਿਲਾ ਸਮਾਰਟਫੋਨ ਹੈ ਜੋ 4ਜੀ ਐੱਲ.ਟੀ.ਈ. ਫੀਚਰ ਨੂੰ ਸਪੋਰਟ ਕਰਦਾ ਹੈ।
ਕੈਨਵਸ ਸਪਾਰਕ 4ਜੀ ਸਮਾਰਟਫੋਨ ਦੇ ਫੀਚਰਸ
ਡਿਸਪਲੇ - 5-ਇੰਚ ਦੀ ਆਈ.ਪੀ.ਐੱਸ. ਡਿਸਪਲੇ
ਪ੍ਰੋਟੈਕਸ਼ਨ - ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ
ਪ੍ਰੋਸੈਸਰ - 1.3GHz ਕਵਾਡ-ਕੋਰ ਸਪ੍ਰੈਡਟ੍ਰਮ
ਰੈਮ - 1ਜੀ.ਬੀ.
ਮੈਮਰੀ - 8ਜੀ.ਬੀ.
ਕੈਮਰਾ - 5MP ਰਿਅਰ, 2MP ਫਰੰਟ
ਬੈਟਰੀ - 2,000mAh
ਨੈੱਟਵਰਕ - 4G
ਕੀਮਤ - 4,999 ਰੁਪਏ
