ਲਾਇਫ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਕੀਮਤ 4,000 ਰੁਪਏ ਤੋਂ ਵੀ ਘੱਟ
Monday, Jun 27, 2016 - 05:10 PM (IST)

ਜਲੰਧਰ— ਰਿਲਾਇੰਸ ਨੇ ਆਪਣੇ ਲਾਇਫ ਬ੍ਰਾਂਡ ਦੇ ਨਵੇਂ ਸਮਾਰਟਫੋਨ ਫਲੇਮ 5 ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ 3,999 ਰੁਪਏ ਹੈ। ਇਹ ਸਮਾਰਟਫੋਨ ਰਿਲਾਇੰਸ ਡਿਜੀਟਲ ਵਰਗੇ ਆਫਲਾਈਨ ਰਿਟੇਲ ਸਟੋਰ ''ਤੇ ਬਲੈਕ ਕਲਰ ਵੇਰੀਅੰਟ ''ਚ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 4 ਇੰਚ ਐੱਚ.ਡੀ. (480x800 ਪਿਕਸਲ)
ਪ੍ਰੋਟੈਕਸ਼ਨ - ਡ੍ਰੈਗਨਟ੍ਰੇਲ ਗਿਲਾਸ
ਪ੍ਰੋਸੈਸਰ - 1.5 ਗੀਗਾਹਰਟਜ਼ ਕਵਾਡ-ਕੋਰ ਅਤੇ ਮਾਲੀ 400 ਐੱਮ.ਪੀ.2 ਜੀ.ਪੀ.ਯੂ.
ਓ.ਐੱਸ. - ਐਂਡ੍ਰਾਇਡ ਲਾਲੀਪਾਪ 5.1
ਰੈਮ - 512 MB
ਰੋਮ - 4 GB
ਕੈਮਰਾ - 5 MP ਰਿਅਰ, 2 MP ਫਰੰਟ
ਕਾਰਡ ਸਪੋਰਟ - ਅਪ-ਟੂ 32 72
ਬੈਟਰੀ - 1650mAh
ਨੈੱਟਵਰਕ - 4G