40,850 ਰੁਪਏ ਕੀਮਤ ਦੇ ਨਾਲ ਭਾਰਤ ''ਚ ਲਾਂਚ ਹੋਇਆ ਇਲੈਕਟ੍ਰਿਕ ਸਕੂਟਰ
Friday, Jul 08, 2016 - 03:15 PM (IST)

ਜਲੰਧਰ - ਭਾਰਤ ਦੀ ਕਾਸ਼ੀਪੁਰ, ਉਤਰਾਖੰਡ ਬੇਸਡ ਸਟਾਰਟਅਪ ਕੰਪਨੀ ਲੋਹਿਆ ਆਾਟੋ ਇੰਡਸਟਰੀਜ ਨੇ ਨਵਾਂ OMA Star ਇਲੈਕਟ੍ਰਿਕ ਸਕੂਟਰ ਲਾਂਚ ਕੀਤਾ ਹੈ ਜਿਸਦੀ ਕੀਮਤ 40,850 ਰੁਪਏ ਹੈ ।ਇਸ ਨੂੰ ਵਾਇਟ, ਰੈਡ, ਬਲੈਕ ਅਤੇ ਗ੍ਰੇ ਕਲਰ ਆਪਸ਼ਨ ''ਚ ਪੂਰੇ ਭਾਰਤ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। ਇਸ ਸਕੂਟਰ ''ਚ 250W ਦੀ ਇਲੈਕਟ੍ਰਿਕ ਮੋਟਰ ਲੱਗੀ ਹੈ ਜੋ 6 ਤੋਂ 8 ਘੰਟੇ ''ਚ ਪੂਰੀ ਤਰ੍ਹਾਂ ਚਾਰਜ ਹੋ ਕੇ 60 ਕਿਲੋਮੀਟਰ ਦਾ ਰਸਤਾ ਤੈਅ ਕਰੇਗੀ
ਸਪੈਸੀਫਿਕੇਸ਼ਨਸ -
ਮੈਕਸ ਸਪੀਡ - 25km/hr
ਰੇਂਜ/ਚਾਰਜ - 60km
ਸੀਟਿੰਗ ਕਪੈਸਿਟੀ - 2
ਮੋਟਰ ਟਾਈਪ - 250 watts
ਮੋਟਰ ਇਨਪੁੱਟ ਵੋਲਟੇਜ - 48V
ਬੈਟਰੀ ਟਾਈਪ ਮੇਂਟਨੇਂਸ - ਮੇਂਟਨੇਨਸ ਫਰੀ, VRLA
ਬੈਟਰੀ ਕਪੈਸਿਟੀ - 2018
ਚਾਰਜਿੰਗ ਟਾਇਮ - 6-8 8rs
ਸਪੀਡੋ ਮੀਟਰ - ਡਿਜਿਟਲ ਡਿਸਪਲੇ