Mercedes-Benz ਅਤੇ BMW ਤੋਂ ਵੀ ਮਹਿੰਗੇ ਹੈ ਇਹ ਹੈਂਡਫੋਨ, 45 ਲੱਖ ਰੁਪਏ ਹੈ ਕੀਮਤ

Friday, May 05, 2017 - 01:10 PM (IST)

Mercedes-Benz ਅਤੇ BMW ਤੋਂ ਵੀ ਮਹਿੰਗੇ ਹੈ ਇਹ ਹੈਂਡਫੋਨ, 45 ਲੱਖ ਰੁਪਏ ਹੈ ਕੀਮਤ

ਜਲੰਧਰ-ਆਡੀਉ ਬਜ਼ਾਰ ''ਚ ਮਸ਼ਹੂਰ ਕੰਪਨੀ Sennheiser ਆਪਣੇ ਹੈਂਡਫੋਨ ਦੇ ਲਈ ਹਮੇਸ਼ਾ ਚਰਚਾ ''ਚ ਰਹਿੰਦੀ ਹੈ। ਇਹ ਕੰਪਨੀ ਦੋ ਸਾਲ ਪਹਿਲਾਂ ਹੈਂਡਲਾਇਨਜ਼ ''ਚ ਆਈ ਸੀ। ਜਦੋਂ ਕੰਪਨੀ ਨੇ ਆਪਣੀ ਪ੍ਰੀਮਿਅਮ ਹੈਂਡਫੋਨ Orpheus ਰੇਂਜ ਨੂੰ ਨਵੇਂ ਵਰਜ਼ਨ ''ਚ ਪੇਸ਼ ਕੀਤਾ ਗਿਆ ਸੀ। ਇਸ ਹੈਂਡਫੋਨ ਦੀ ਕੀਮਤ 55,000 ਡਾਲਰ (ਲਗਭਗ 35,33,046 ਰੁਪਏ)  ਸੀ। ਜਿਸ ਕਾਰਣ ਇਹ ਹੈਂਡਫੋਨ ਉਸ ਸਮੇਂ ਹੈਂਡਲਾਇਨਜ਼ ''ਚ ਬਣੇ ਰਹੇ ਸੀ। ਵੀਰਵਾਰ ਨੂੰ ਕੰਪਨੀ ਦੁਆਰਾ  Orpheus ਦਾ ਅਪਗ੍ਰੇਡ ਵਰਜ਼ਨ Sennheiser HE 1 ਨੂੰ ਭਾਰਤ ''ਚ ਲਾਂਚ ਕੀਤਾ ਹੈ। ਜੇਕਰ ਤੁਸੀਂ ਇੰਡੀਆ ''ਚ ਇਸ ਹੈਂਡਫੋਨ ਨੂੰ ਖਰੀਦਣਾ ਚਾਹੁੰਦੇ ਹੈ ਤਾਂ ਦਿਲ ਦੇ ਨਾਲ-ਨਾਲ ਆਪਣੀ ਜੇਬ ਨੂੰ ਵੀ ਮਜ਼ਬੂਤ ਕਰਨਾ ਹੋਵੇਗਾ ਕਿਉਕਿ ਇਸ ਦੀ ਕੀਮਤ ਕਰੀਬ 45 ਲੱਖ ਰੁਪਏ ਹੈ। 

Sennheiser HE1 ਹੈਂਡਫੋਨ 45 ਲੱਖ ਰੁਪਏ ਦੀ ਕੀਮਤ ਦੇ ਨਾਲ 27 ਮਈ ਨੂੰ ਉਪਲੱਬਧ ਹੋ ਜਾਵੇਗਾ। ਜੇਕਰ ਤੁਸੀਂ ਸੋਚ ਰਹੇ ਹੈ ਕਿ ਇਨ੍ਹਾਂ ਹੈਂਡਫੋਨ ਦੀ ਕੀਮਤ ਇੰਨ੍ਹੀ ਕਿਉ ਹੈ ਤਾਂ ਇਸ ''ਤੇ ਕੰਪਨੀ ਦਾ ਕਹਿਣਾ ਹੈ ਕਿ ਸਿਰਫ ਇਕ ਦਹਾਕੇ ਤੱਕ ਹੀ ਇਨ੍ਹਾਂ ਹੈਂਡਫੋਨ ਦਾ ਵਿਕਾਸ ਹੋਇਆ। ਕੰਪਨੀ ਦੁਆਰਾ ਦਾਅਵਿਆਂ ਦੇ  ਮੁਤਾਬਿਕ ਨਵੇਂ HE1ਪ੍ਰੀਮਿਅਮ ਹੈਂਡਫੋਨ ''ਚ ਜੋ ਫ੍ਰੀਕੂਚੈਂਸੀ ਰਿਸਪੋਂਸ ਹੈ ਇਹ ਵਿਅਕਤੀ ਨੂੰ ਸੁਣਾਈ ਦੇਣ ਦੀ ਸੀਮਾ ਤੋਂ ਅਧਿਕ ਤੱਕ ਫੈਲੀ ਹੋਈ ਹੈ। ਇਸ ਦੇ ਨਾਲ ਹੀ ਇਸ ''ਚ ਸਭ ਤੋਂ ਘੱਟ Harmonic distortion ਹੈ ਜੋ ਕਿ ਇਕ ਆਡੀਉ ਰਿਪ੍ਰੋਡੈਕਸ਼ਨ ਸਿਸਟਮ ਮਾਪੀ ਗਈ ਹੈ।

Sennheiser Orpheus  ਕੰਪਨੀ ਦੀ ਸ਼ੁਰੂਆਤ 1991 ''ਚ ਹੋਈ ਸੀ। ਇਸ ਦੇ ਬਾਅਦ ਹੀ ਹੁਣ ਕੰਪਨੀ ਨੇ ਆਪਣੇ ਇੰਜੀਅਨਰਜ਼ ਤੋਂ ਕੀਮਤ ਦੀ ਚਿੰਤਾ ਨਾ ਕਰਦੇ ਹੋਏ ਦੁਨੀਆ ਦਾ ਸਭ ਤੋਂ ਬੈਸਟ  ਹੈਂਡਫੋਨ  ਬਣਾਉਣ ਨੂੰ ਕਿਹਾ ਸੀ। ਇਸ ਦੇ ਬਾਅਦ ਇੰਜੀਅਨਰਜ਼ ਨੇ HE90 ਹੈਂਡਫੋਨ ਬਣਾਇਆ ਸੀ ਜਿਸ ਦੀ ਕੀਮਤ 16,000 ਡਾਲਰ (ਲਗਭਗ 10.5 ਲੱਖ) ਸੀ। ਹੁਣ ਇਕ ਵਾਰ ਫਿਰ ਹੈਂਡਫੋਨ ਬਣਾਉਣ ਵਾਲੀ ਇਸ ਜਰਮਨ ਕੰਪਨੀ ਨੇ  Orpheus ਨਾਮ ਦੇ ਨਾਲ ਇਕ ਹੈਂਡਫੋਨ ਲਾਂਚ ਕੀਤਾ ਹੈ। ਇਸ Sennheiser’s Orpheus ਦਾ ਅਪਗ੍ਰੇਡ ਵਰਜ਼ਨ ਮੰਨਿਆ ਜਾ ਰਿਹਾ ਹੈ। 

ਇਸ ਹੈਂਡਫੋਨ ''ਚ ਸਾਊਡ ਦਾ ਬੇਹਤਰ ਕਰਨ ਦੇ ਲਈ ਇਕ ਟਿਊਬ ਐਮਪਲੀਫਾਇਰ ਦਾ ਉਪਯੋਗ ਕੀਤਾ ਗਿਆ ਹੈ। ਇਹ ਐਮਪਲੀਫਾਇਰ 8 ਵੈਕਿਊਮ ਟਿਊਬਾਂ ਦੇ ਨਾਲ ਆਉਦਾ ਹੈ ਜੋ ਕਿ ਇੰਨਕਮਿੰਗ ਸਿਗਨਲ ਨੂੰ ਪ੍ਰੋਸੈਸ ਕਰਨ ਦੇ ਲਈ ਉਪਯੋਗ ''ਚ ਲਿਆਦਾ ਗਿਆ ਹੈ। ਕੰਪਨੀ ਦਾ ਦਾਆਵਾ ਹੈ ਕਿ ਟਿਊਬ ਐਮਪਲੀਫਾਇਰ ਦਾ ਇਸਤੇਮਾਲ ਉਨ੍ਹਾਂ ਸੁਪੀਰਿਅਰ ਇੰਪਲਸ ਪ੍ਰੋਸੈਸਿੰਗ ਦੇ ਦੁਆਰਾ ਹੋ ਰਿਹਾ ਹੈ। ਹਾਲਾਂਕਿ Tube Air-Bourne-Shore ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ Grainy, ਅਣਮੁੱਨਖੀ ਕਾਰਰਾ ਮਾਰਬਲ ਤੋਂ ਐਮਪਲੀਫਾਇਰ ਆਵਾਸ ਤਿਆਰ ਕੀਤਾ ਅਤੇ ਕਿਹਾ ਹੈ ਕਿ  ਇਹ ਐਮਪਲੀਫਾਇਰ ਦੇ ਨਾਲ independent ਰੂਪ ''ਚ ਨਿਲੰਬਿਤ ਹੈ। 


Related News