iPhone 15 ਦੀਆਂ ਕੀਮਤਾਂ ਡਿੱਗੀਆਂ ਧੜੰਮ, ਸਿਰਫ ₹28,050 ''ਚ ਮਿਲ ਰਿਹਾ ਫੋਨ
Sunday, Aug 03, 2025 - 04:14 PM (IST)

ਨਵੀਂ ਦਿੱਲੀ – ਜੇ ਤੁਸੀਂ Apple iPhone 15 ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਸਹੀ ਸਮਾਂ ਹੋ ਸਕਦਾ ਹੈ। ਐਮਾਜ਼ੌਨ ਉੱਤੇ ਹੁਣ 128GB ਵਾਲਾ iPhone 15 ਸਿਰਫ ₹28,050 ਵਿੱਚ ਉਪਲਬਧ ਹੈ, ਜੋ ਕਿ ਇਸ ਦੀ ਮੂਲ ਕੀਮਤ ₹69,900 ਨਾਲੋਂ ਲਗਭਗ ਅੱਧੀ ਹੈ। ਇਹ ਆਫ਼ਰ ਡਿਸਕਾਊਂਟ, ਐਕਸਚੇਂਜ ਅਤੇ ਬੈਂਕ ਆਫ਼ਰਜ਼ ਰਾਹੀਂ ਉਪਲਬਧ ਹੈ।
iPhone 15 'ਤੇ ਕਿੰਨਾ ਮਿਲ ਰਿਹਾ ਹੈ ਡਿਸਕਾਊਂਟ?
- ਮੂਲ ਕੀਮਤ: ₹69,900
- ਐਮਾਜ਼ੌਨ ਡਿਸਕਾਊਂਟ: 12% ਡਿਸਕਾਊਂਟ ਦੇ ਨਾਲ ₹61,400
- ਐਮਾਜ਼ੌਨ ਪ੍ਰਾਈਮ ਮੈਂਬਰਜ਼ ਲਈ:
- Amazon Pay ICICI Bank Credit Card ਨਾਲ ਖਰੀਦਦਾਰੀ 'ਤੇ ਪ੍ਰਾਈਮ ਮੈਂਬਰਜ਼ ਨੂੰ 5% ਐਕਸਟਰਾ ਡਿਸਕਾਊਂਟ
- ਨੋਨ-ਪ੍ਰਾਈਮ ਮੈਂਬਰਜ਼ ਨੂੰ 3% ਐਕਸਟਰਾ ਡਿਸਕਾਊਂਟ
ਐਕਸਚੇਂਜ ਆਫ਼ਰ
- ਆਪਣੇ ਪੁਰਾਣੇ ਸਮਾਰਟਫੋਨ ਨੂੰ ਐਕਸਚੇਂਜ ਕਰਕੇ ਤੁਸੀਂ ਲੈ ਸਕਦੇ ਹੋ ਅੱਧੇ ਤੋਂ ਵੀ ਘੱਟ ਕੀਮਤ ਵਿੱਚ iPhone 15
- ਐਮਾਜ਼ੌਨ ਦੇ ਰਾਹੀਂ ਮੈਕਸੀਮਮ ਐਕਸਚੇਂਜ ਵੈਲਿਊ: ₹33,350
ਜੇਕਰ ਤੁਸੀਂ ਐਮਾਜ਼ਾਨ 'ਤੇ ਆਪਣਾ ਕੋਈ ਵੀ ਪੁਰਾਣਾ ਸਮਾਰਟਫੋਨ ਫ਼ੋਨ ਵੇਚਦੇ ਹੋ, ਜਿਸ ਲਈ ਤੁਹਾਨੂੰ 33,350 ਰੁਪਏ ਮਿਲਦੇ ਹਨ, ਤਾਂ ਤੁਸੀਂ ਸਿਰਫ਼ 28,050 ਰੁਪਏ ਵਿੱਚ ਇੱਕ ਨਵਾਂ 128 ਜੀਬੀ ਆਈਫੋਨ 15 ਖਰੀਦ ਸਕਦੇ ਹੋ।
iPhone 15 ਦੇ ਫੀਚਰ ਅਤੇ ਰੰਗ
- ਕੁੱਲ 5 ਰੰਗ ਉਪਲਬਧ: ਕਾਲਾ (Black), ਨੀਲਾ (Blue), ਹਰਾ (Green), ਗੁਲਾਬੀ (Pink), ਪੀਲਾ (Yellow)।
- ਡਿਜ਼ਾਈਨ: ਐਲੂਮੀਨੀਅਮ ਫਰੇਮ ਨਾਲ ਗਲਾਸ ਬੈਕ ਪੈਨਲ
- ਵਾਟਰ-ਡਸਟ ਰੇਸਿਸਟੈਂਟ: IP68 ਰੇਟਿੰਗ
- ਡਿਸਪਲੇ: 6.1 ਇੰਚ Super Retina OLED, Dolby Vision ਸਪੋਰਟ
- ਚਿਪਸੈਟ: Apple A16 Bionic
- ਰੈਮ ਅਤੇ ਸਟੋਰੇਜ: 6GB RAM + 128GB Storage