iPhone 14 ਸੀਰੀਜ਼ ਤੋਂ ਸਸਤੀ ਹੋਵੇਗੀ iPhone 15 ਸੀਰੀਜ਼!, ਕੀਮਤਾਂ ’ਚ ਕਟੌਤੀ ’ਤੇ ਵਿਚਾਰ ਕਰ ਰਹੀ ਐਪਲ

Sunday, Jan 01, 2023 - 01:00 PM (IST)

iPhone 14 ਸੀਰੀਜ਼ ਤੋਂ ਸਸਤੀ ਹੋਵੇਗੀ iPhone 15 ਸੀਰੀਜ਼!, ਕੀਮਤਾਂ ’ਚ ਕਟੌਤੀ ’ਤੇ ਵਿਚਾਰ ਕਰ ਰਹੀ ਐਪਲ

ਗੈਜੇਟ ਡੈਸਕ- ਟੈੱਕ ਕੰਪਨੀ ਐਪਲ ਆਈਫੋਨ-15 ਦੀਆਂ ਕੀਮਤਾਂ ’ਚ ਕਟੌਤੀ ’ਤੇ ਵਿਚਾਰ ਕਰ ਰਹੀ ਹੈ ਜੋ ਬੇਸ ਮਾਡਲ ਦੇ ਨਾਲ-ਨਾਲ ਪਲੱਸ ਮਾਡਲ ’ਤੇ ਵੀ ਲਾਗੂ ਹੋਵੇਗਾ।

ਇਹ ਵੀ ਪੜ੍ਹੋ– ਝਟਕਾ! ਅੱਜ ਤੋਂ iPhone-Samsung ਸਣੇ ਇਨ੍ਹਾਂ ਫੋਨਾਂ 'ਚ ਨਹੀਂ ਚੱਲੇਗਾ Whatsapp, ਵੇਖੋ ਸੂਚੀ

ਮੈਕਵਰਲਡ ਦੇ ਅਨੁਸਾਰ, ਰਿਪੋਰਟਾਂ ਨੇ ਲਗਾਤਾਰ ਸੰਕੇਤ ਦਿੱਤਾ ਹੈ ਕਿ ਬੇਸ ਮਾਡਲ ਆਈਫੋਨ 14 ਖਾਸ ਤੌਰ ’ਤੇ ਆਈਫੋਨ 14 ਪਲੱਸ ਦੀ ਮੰਗ ਦੇ ਨਾਲ ਆਈਫੋਨ 14 ਪ੍ਰੋ ਅਤੇ ਪ੍ਰੋ ਮੈਕਸ ਦੀ ਮੰਗ ਉਮੀਦ ਨਾਲੋਂ ਵੱਧ ਹੈ। ਆਈਫੋਨ 14 ਪਲੱਸ 899 ਡਾਲਰ ਤੋਂ ਸ਼ੁਰੂ ਹੁੰਦਾ ਹੈ। ਆਈਫੋਨ 15 ਅਲਟ੍ਰਾ ਦੇ 1,299 ਡਾਲਰ ਦੀ ਸ਼ੁਰੂਆਤੀ ਕੀਮਤ ਤੇ ਲਾਂਚ ਹੋਣ ਦੀ ਸੰਭਾਵਨਾ ਹੈ, ਜੋ ਕਿ ਆਈਫੋਨ 14 ਪ੍ਰੋ ਮੈਕਸ ਦੀ ਸ਼ੁਰੂਆਤੀ ਕੀਮਤ 1,099 ਚਾਲਰ ਤੋਂ ਬਹੁਤ ਜ਼ਿਆਦਾ ਹੈ।

ਇਹ ਵੀ ਪੜ੍ਹੋ– ਐਪਲ ਨੇ iOS ਦੇ ਹੋਮ ਐਪ ਅੱਪਗ੍ਰੇਡ ਨੂੰ ਰੋਕਿਆ

ਗਿਜ਼ਮੋਚਾਈਨਾ ਦੀ ਰਿਪੋਰਟ ਅਨੁਸਾਰ, ਉੱਚੀ ਕੀਮਤ ਵਧਦੀ ਉਤਪਾਦਨ ਲਾਗਤ, ਲਾਭ ਮਾਰਜਿਨ ਨੂੰ ਬਣਾਈ ਰੱਖਣ ਦੀ ਜ਼ਰੂਰਤ, ਅਤੇ ਚੈਸੀ ’ਚ ਟਾਈਟੇਨੀਅਮ ਵਰਗੀ ਉੱਚ-ਗੁਣਵੱਤਾ ਵਾਲੀ ਸਮੱਗਰੀ ਨੂੰ ਸ਼ਾਮਲ ਕਰਨ ਦੇ ਕਾਰਨ ਹੈ।

ਇਹ ਵੀ ਪੜ੍ਹੋ– BGMI ਦੇ ਦੀਵਾਨਿਆਂ ਲਈ ਖ਼ੁਸ਼ਖ਼ਬਰੀ, ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਹੋਵੇਗੀ ਗੇਮ ਦੀ ਵਾਪਸੀ


author

Rakesh

Content Editor

Related News