ਇੰਟੈਕਸ ਨੇ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ

Tuesday, Aug 16, 2016 - 02:59 PM (IST)

ਇੰਟੈਕਸ ਨੇ ਲਾਂਚ ਕੀਤਾ ਨਵਾਂ ਬਜਟ ਸਮਾਰਟਫੋਨ
ਜਲੰਧਰ- ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਨਵਾਂ Aqua Viturbo ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 3,330 ਰੁਪਏ ਹੈ। ਇਸ ਸਮਾਰਟਫੋਨ ਨੂੰ ਬਲੈਕ ਅਤੇ ਡਾਰਕ ਬਲੂ ਰੰਗਾਂ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। 
Intex Aqua Viturbo ਸਮਾਰਟਫੋਨ ਦੇ ਫੀਚਰਸ-
ਡਿਸਪਲੇ - 4-ਇੰਚ ਐੱਚ.ਡੀ. (800x480 ਪਿਕਸਲ)
ਪ੍ਰੋਸੈਸਰ - 1.2 ਗੀਗਾਹਰਟਜ਼ ਕਵਾਡ-ਕੋਰ (SC7731G)
ਗ੍ਰਾਫਿਕ ਪ੍ਰੋਸੈਸਰ - Mali-400MP
ਓ.ਐੱਸ. - ਐਂਡ੍ਰਾਇਡ ਲਾਲੀਪਾਪ 5.1
ਰੈਮ     - 512MB
ਮੈਮਰੀ  - 4ਜੀ.ਬੀ. ਇੰਟਰਨਲ
ਕੈਮਰਾ  - ਡਿਊਲ ਐੱਲ.ਈ.ਡੀ. ਫਲੈਸ਼ ਨਾਲ 5 MP ਰਿਅਰ, VGA ਫਰੰਟ
ਕਾਰਡ ਸਪੋਰਟ - ਅਪ-ਟੂ 32 ਜੀ.ਬੀ.
ਬੈਟਰੀ  - 2,000m1h ਲੀ-ਆਇਨ
ਹੋਰ ਫੀਚਰਸ - ਡਿਊਲ ਸਿਮ, 3ਜੀ, ਬਲੂਟੁਥ, 2.1, GPS/AGPS, WiFi (802,11b/g/n), 1 ਮਾਈਕ੍ਰੋ-ਯੂ.ਐੱਸ.ਬੀ. ਪੋਰਟ ਆਦਿ।
 

Related News