Intex ਨੇ ਲਾਂਚ ਕੀਤਾ ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਸਮਾਰਟਫੋਨ

Wednesday, Oct 05, 2016 - 01:40 PM (IST)

Intex ਨੇ ਲਾਂਚ ਕੀਤਾ ਐਂਡ੍ਰਾਇਡ ਮਾਰਸ਼ਮੈਲੋ ''ਤੇ ਆਧਾਰਿਤ ਸਮਾਰਟਫੋਨ
ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਇੰਟੈਕਸ ਨੇ ਐਕਵਾ ਸੀਰੀਜ਼ ਦੇ ਤਹਿਤ ਐਕਵਾ Strong 5.2 ਸਮਾਰਟਫੋਨ ਲਾਂਚ ਕੀਤਾ ਹੈ। ਇਸ ਫੋਨ ਨੂੰ ਕੰਪਨੀ ਦੀ ਵੈੱਬਸਾਈਟ ''ਤੇ 6,390 ਰੁਪਏ ਦੀ ਕੀਮਤ ਨਾਲ ਲਿਸਟ ਕੀਤਾ ਗਿਆ ਹੈ। ਇਹ ਸਮਾਰਟਫੋਨ ਚੀਟੇ ਅਤੇ ਨੀਲੇ ਰੰਗ ''ਚ ਉਪਲੱਬਧ ਹੋਵੇਗਾ। 
Intex Aqua Strong ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 5-ਇੰਚ FWVGA (854x480 ਪਿਕਸਲ)
ਪ੍ਰੋਟੈਕਸ਼ਨ - ਗੋਰਿੱਲਾ ਗਲਾਸ 2
ਗ੍ਰਾਫਿਕਸ - Mali T720 GPS
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ     - 2ਜੀ.ਬੀ.
ਮੈਮਰੀ  - 16ਜੀ.ਬੀ.
ਕੈਮਰਾ  - 5MP ਰੇਅਰ, 2MP ਫਰੰਟ
ਬੈਟਰੀ  - 2800ਐੱਮ.ਏ.ਐੱਚ. ਪਾਲਿਮਰ ਲਿਥੀਅਮ ਆਇਨ
ਪ੍ਰੋਸੈਸਰ - 1.0 ਗੀਗਾਹਰਟਜ਼ ਕਵਾਡ-ਕੋਰ ਕਾਰਟੈਕਸ ਏ53 ਮੀਡੀਆਟੈੱਕ MT6535

Related News