ਇਸ ਸਮਾਰਟਫੋਨ ਦੀ ਕੀਮਤ ''ਚ ਹੋਈ ਕਟੌਤੀ
Monday, Jul 25, 2016 - 02:03 PM (IST)
.jpg)
ਜਲੰਧਰ - ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ InFocus ਨੇ M370 ਸਮਾਰਟਫੋਨ ਭਾਰਤ ''ਚ ਪਿਛਲੇ ਸਾਲ 5,999 ਰੁਪਏ ਕੀਮਤ ਦੇ ਨਾਲ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਕੀਮਤ ''ਚ 1,222 ਰੁਪਏ ਦੀ ਕਟੌਤੀ ਕੀਤੀ ਗਈ ਹੈ ਜਿਸ ਦੇ ਨਾਲ ਇਸ ਦੀ ਕੀਮਤ 4,777 ਰੁਪਏ ਰਹਿ ਗਈ ਹੈ। ਇਸ ਨੂੰ ਐਕਸਕਲੂਸਿਵਲੀ ਸਨੈਪਡੀਲ ''ਤੇ ਉਪਲੱਬਧ ਕੀਤਾ ਗਿਆ ਹੈ।
ਇਸ ਸਮਾਰਟਫੋਨ ਦੀਆਂ ਖਾਸਿਅਤਾਂ -
ਡਿਸਪਲੇ 5 ਇੰਚ ਫੁੱਲ HD
ਪ੍ਰੋਸੈਸਰ 1 . 1GHZ ਆਕਟਾ ਕੋਰ ਕੁਆਲਕਮ ਸਨੈਪਡ੍ਰੈਗਨ MSM8909 210
ਓ . ਐੱਸ ਐਂਡ੍ਰਾਇਡ ਮਾਰਸ਼ਮੈਲੌ 6.0
ਰੈਮ 1GB
ਇਨ-ਬਿਲਟ ਸਟੋਰੇਜ- 8GB
ਕੈਮਰਾ- LED ਫਲੈਸ਼ ਦੇ ਨਾਲ 8 MP ਰਿਅਰ , 2 MP ਫ੍ਰੰਟ
ਕਾਰਡ ਸਪੋਰਟ- ਅਪ - ਟੂ 64GB
ਬੈਟਰੀ 2230 mah
ਹੋਰ ਫੀਚਰ ਡਿਊਲ SiM (4g+3g), 4g, ਬਲੂਟੁੱਥ 4.0, Wifi, GPS ਅਤੇ GLONASS