ਘੱਟ ਕੀਮਤ ''ਚ ਲਾਂਚ ਹੋਈ ਨਵੀਂ ਵੁਆਇਸ ਕਾਲਿੰਗ ਟੈਬਲੇਟ, ਜਾਣੋ ਫੀਚਰਸ

Wednesday, Aug 17, 2016 - 03:50 PM (IST)

ਘੱਟ ਕੀਮਤ ''ਚ ਲਾਂਚ ਹੋਈ ਨਵੀਂ ਵੁਆਇਸ ਕਾਲਿੰਗ ਟੈਬਲੇਟ, ਜਾਣੋ ਫੀਚਰਸ
ਜਲੰਧਰ- ਕੰਪਿਊਟਰ ਐਕਸੈਸਰੀਜ਼ ਨਿਰਮਾਤਾ ਕੰਪਨੀ ਆਈਬਾਲ ਨੇ ਨਵੀਂ Slide Twinkle i5 ਵੁਆਇਸ ਕਾਲਿੰਗ ਟੈਬਲੇਟ ਭਾਰਤ ''ਚ ਲਾਂਚ ਕਰ ਦਿੱਤੀ ਹੈ ਜਿਸ ਦੀ ਕੀਮਤ 5,199 ਰੁਪਏ ਹੈ। ਇਸ ਨੂੰ Croma ਦੇ ਅਨਲਾਈਨ ਸਟੋਰ ''ਤੇ ਵਿਕਲੀ ਲਈ ਉਪਲੱਬਧ ਕਰ ਦਿੱਤਾ ਹੈ। 
ਟੈਬਲੇਟ ਦੇ ਫੀਚਰਸ-
ਡਿਸਪਲੇ - 7-ਇੰਚ ਐੱਚ.ਡੀ. (1024x600 ਪਿਕਸਲ ਰੈਜ਼ੋਲਿਊਸ਼)
ਪਿਕਸਲ ਡੈਂਸਿਟੀ - 170ppi
ਪ੍ਰੋਸੈਸਰ - 1.3GHz ਆਕਟਾ-ਕੋਰ ਕਾਰਟੈਕਸ ਏ7
ਜੀ.ਪੀ.ਯੂ. - ਮਾਲੀ-400
ਓ.ਐੱਸ. - ਐਂਡ੍ਰਾਇਡ ਲਾਲੀਪਾਪ 5.1
ਰੈਮ     - 1 ਜੀ.ਬੀ.
ਮੈਮਰੀ  - 8 ਜੀ.ਬੀ. ਇੰਟਰਨਲ
ਕੈਮਰਾ  - LED ਫਲੈਸ਼ ਨਾਲ 2 MP ਰਿਅਰ, 2 MP ਫਰੱਟ
ਕਾਰਡ ਸਪੋਰਟ - ਅਪ-ਟੂ 32 ਜੀ.ਬੀ.
ਬੈਟਰੀ  - 2500mAh ਲੀ-ਪਾਲੀਮਰ ਨਾਨ-ਰਿਮੂਵੇਬਲ
ਨੈੱਟਵਰਕ - 3ਜੀ
ਹੋਰ ਫਚੀਰਸ - ਡਿਊਲ ਸਿਮ, ਬਲੂਟੁਥ 4.0, ਵਾਈ-ਫਾਈ (802.11 b/g/n), ਵਾਈ-ਫਾਈ ਹਾਟਸਪਾਟ ਅਤੇ ਯੂ.ਐੱਸ.ਬੀ. ਓ.ਟੀ.ਜੀ. ਸਪੋਰਟ।

Related News