iBall ਨੇ ਲਾਂਚ ਕੀਤਾ CompBook ਫਲਿੱਪ-X5 ਲੈਪਟਾਪ, ਜਾਣੋ ਕੀਮਤ
Tuesday, Oct 25, 2016 - 04:03 PM (IST)

ਜਲੰਧਰ- ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਆਈਬਾਲ ਨੇ CompBook ਫਲਿੱਪ-X5 ਨੂੰ ਲਾਂਚ ਕੀਤਾ ਹੈ ਜੋ 360 ਡਿਗਰੀ ਰੋਟੇਟਿੰਗ ਟੱਚ ਸਕ੍ਰੀਨ ਫੀਚਰ ਨਾਲ ਲੈਸ ਹੈ ਜਿਸ ਨੂੰ ਤੁਸੀਂ ਆਪਣੀ ਸਵਿਧਾ ਅਨੁਸਾਰ ਕਿਸੇ ਵੀ ਦਿਸ਼ਾ ''ਚ ਫਲਿੱਪ ਕਰ ਸਕਦੇ ਹੋ। ਇਸ ਲੈਪਟਾਪ ਦੀ ਕੀਮਤ 14,999 ਰੁਪਏ ਹੈ।
CompBook ਫਲਿਪ-X5 ਲੈਪਟਾਪ ਦੇ ਫੀਚਰਜ਼-
ਡਿਸਪਲੇ - 11.6-ਇੰਚ ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. ਸਕ੍ਰੀਨ
ਓ.ਐੱਸ. - ਵਿੰਡੋਜ਼10
ਪ੍ਰੋਸੈਸਰ - 1.8GHz ਇੰਟੈਲ ਕਵਾ-ਕੋਰ ਪ੍ਰੋਸੈਸਰ
ਰੈਮ - 2ਜੀ.ਬੀ.
ਕੈਮਰਾ - 2MP
ਭਾਰ - 1.37 ਗ੍ਰਾਮ
ਕੀਮਤ - 14,999 ਰੁਪਏ
ਬੈਟਰੀ - 10,000mAh ਲੀ-ਪਾਲੀਮਾਰ ਬੈਟਰੀ