ਭਾਰਤ ''ਚ ਉਪਲੱਬਧ ਹੋਇਆ HTC ਦਾ ਨਵਾਂ ਦਮਦਾਰ ਸਮਾਰਟਫੋਨ
Sunday, Aug 14, 2016 - 06:56 PM (IST)

ਜਲੰਧਰ- ਤਾਇਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ HTC ਨੇ ਨਵੇਂ Desire 728 Ultra Edition ਸਮਾਰਟਫੋਨ ਨੂੰ ਭਾਰਤ ''ਚ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ। ਇਸ ਨੂੰ ਪਹਿਲਾਂ 16,990 ਰੁਪਏ ਕੀਮਤ ''ਚ ਲਿਸਟ ਕੀਤਾ ਗਿਆ ਸੀ, ਲੇਕਿਨ ਇਸ ਨੂੰ 15,699 ਰੁਪਏ ਕੀਮਤ ''ਚ ਉਪਲੱਬਧ ਕਰ ਦਿੱਤਾ ਗਿਆ ਹੈ। ਇਹ ਸਿਰਫ ਬਰਾਊਨ ਕਲਰ ਆਪਸ਼ਨ ''ਚ ਮਿਲੇਗਾ ।
ਡਿਸਪਲੇ | 5.5 ਇੰਚ HD IPS |
ਪ੍ਰੋਸੈਸਰ | 1.5 GHz ਕਵਾਡ-ਕੋਰ ਕਵਾਲਕਮ ਸਨੈਪਡ੍ਰੈਗਨ |
ਓ.ਐੱਸ. | ਐਂਡ੍ਰਾਇਡ ਲਾਲੀਪਾਪ 5.1 ਅਪਗ੍ਰੇਡੇਬਲ ਟੂ ਐਂਡ੍ਰਾਇਡ ਮਾਰਸ਼ਮੈਲੋ |
ਰੈਮ | 3GB |
ਰੋਮ | 16GB |
ਕੈਮਰਾ | 13 MP ਰਿਅਰ,5 MP ਫਰੰਟ |
ਕਾਰਡ ਸਪੋਰਟ ਅਪ | ਟੂ 2 TB ਮਾਈਕ੍ਰੋ SD |
ਬੈਟਰੀ | 2800mAh |
ਨੈੱਟਵਰਕ | 4G |
ਸੈਂਸਰ | ਐਕਸਲੇਰੋਮੀਟਰ,ਲਾਈਟ ਸੈਂਸਰ, ਜ਼ੀਰੋ ਸੈਂਸਰ, ਮੈਗਨੈਟਿਕ ਸੈਂਸਰ |
ਹੋਰ ਫੀਚਰਸ | GPS, AGPS, ਬਲੂਟੂਥ 4.1, WiFi (b/g/n), WiFi ਹਾਟਸਪਾਟ, FM ਰੇਡੀਓ, ਮਾਈਕ੍ਰੋ USB ਪੋਰਟ,ਡਾਲਬੀ ਆਡੀਓ ਸਾਊਂਡ ਟੈਕਨਾਲੋਜੀ ਨਾਲ ਲੈਸ HTC ਬੂਮਸਾਊਂਡ ਸਾਊਂਡ ਆਉਟਪੁਟ |