ਗ੍ਰੇ ਕਲਰ ਵੇਰੀਅੰਟ ''ਚ ਵੀ ਉਪਲੱਬਧ ਹੋਇਆ ਇਹ ਸਮਾਰਟਫੋਨ
Wednesday, Aug 17, 2016 - 05:08 PM (IST)
ਜਲੰਧਰ- ਚੀਨ ਦੀ ਟੈਕਨਾਲੋਜੀ ਕੰਪਨੀ LeEco ਨੇ ਆਪਣੇ Le 2 ਸਮਾਰਟਫੋਨ ਦਾ ਗ੍ਰੇ ਕਲਰ ਵੇਰੀਅੰਟ ਵੀ ਭਾਰਤ ''ਚ ਉਪਲੱਬਧ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ LeMall ਅਤੇ ਫਲਿੱਪਕਾਰਟ ਤੋਂ 11,999 ਰੁਪਏ ਦੀ ਕੀਮਤ ''ਚ ਖਰੀਦਿਆ ਜਾ ਸਕਦਾ ਹੈ।
ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 1920x1080 ਪਿਕਸਲਸ 5.5-ਇੰਚ ਫੁੱਲ ਐੱਚ.ਡੀ.
ਪ੍ਰੋਸੈਸਰ - 64-ਬਿਟ ਆਕਟਾ-ਕੋਰ ਸਨੈਪਡ੍ਰੈਗਨ 652
ਓ.ਐੱਸ. - ਐਂਡ੍ਰਾਇਡ ਮਾਰਸ਼ਮੈਲੋ
ਕੈਮਰਾ - 16MP ਰਿਅਰ, 8MP ਫਰੰਟ
ਨੈੱਟਵਰਕ - 47 VoLTE
ਭਾਰ - 156 ਗ੍ਰਾਮ
ਸਾਈਜ਼ - 74.2x151.1x7.7 mm
ਹੋਰ ਫੀਚਰਸ - ਡਿਊਲ ਸਿਮ ਡਿਵਾਈਸ, ਵਾਈ-ਫਾਈ (802.11 ac/a/b/g/n), ਬਲੂਟੁਥ 4.1, A-GPS, GPS, GLONASS ਅਤੇ USB ਟਾਈਪ-ਸੀ ਪੋਰਟ ਆਦਿ।
