GOOGLE ਆਪਣੇ ਕ੍ਰੋਮ ਬ੍ਰਾਊਜ਼ਰ ''ਤੇ ਵਿਗਿਆਪਨਾਂ ਨੂੰ ਕਰੇਗਾ block, ਜਲਦੀ ਰੀਲੀਜ਼ ਹੋਵੇਗਾ ad blocker

04/21/2017 6:23:54 PM

ਜਲੰਧਰ-ਇੰਟਰਨੈਟ ਇਸਤੇਮਾਲ ਕਰਦੇ ਸਮੇਂ ਆਉਣ ਵਾਲੇ advertisements ''ਚ ਲਗਭਗ ਹਰ ਕੋਈ ਪਰੇਸ਼ਾਨ ਹੋ ਜਾਂਦਾ ਹੈ। ਅਜਿਹੇ ''ਚ ਜਲਦੀ ਹੀ ਗੂਗਲ ad blocker ਰਿਲੀਜ ਕਰਨ ਦੀ ਤਿਆਰੀ ''ਚ ਹੈ। ਇਹ 

ad blocker ਕ੍ਰੋਮ ਬ੍ਰਾਊਜ਼ਰ ਦੇ ਲਈ ਬਣਾਇਆ ਜਾ ਰਿਹਾ ਹੈ। ਇਹ ਗੱਲ Wall Street Journal ਦੀ ਇਕ ਰਿਪੋਰਟ ''ਚ ਕਿਹਾ ਗਿਆ ਹੈ। ਇਹ ਫੀਚਰ ਕ੍ਰੋਮ ਬਰਾਊਜ਼ਰ ''ਤੇ ਚਲ ਰਹੇ ਸਾਰੇ ਤਰ੍ਹਾਂ ਦੇ ads ਨੂੰ block ਕਰ ਦੇਵੇਗਾ। ਇਸ ''ਚ ਪਾਪ ਅਪਸ ਅਤੇ ਆਟੋ ਪਲੇ ਵੀਡੀਓ ਸ਼ਾਮਿਲ ਹੈ। ਇਨ੍ਹਾਂ ਫੈਸਲਿਆ ਦੇ ਤਹਿਤ Facebook ਅਤੇ Google ''ਤੇ ਵਿਗਿਆਪਨ ਦੇਣ ਵਾਲੇ Coalition for Better Ads ਸ਼ਾਮਿਲ ਨਹੀਂ ਹੋਵੇਗਾ। 

GOOGLE ਵੱਡਾ ਫੈਸਲਾ:

Google ਨੇ ਪਿਛਲੇ ਸਾਲ ads ਦੇ ਰਾਹੀਂ 60 ਬਿਲਿਅਨ ਡਾਲਰ ਤੋਂ ਜਿਆਦਾ ਕਮਾਏ ਸੀ। ਇਸ ਤਰ੍ਹਾਂ Google ਦਾ ਇਹ ਕਦਮ ਕਾਫੀ ਵੱਡਾ ਮੰਨਿਆ ਜਾਂਦਾ ਹੈ। ਇਹ ਸਰਵਿਸ ਕ੍ਰੋਮ ''ਤੋ ਇਸ ਲਈ ਸੁਰੂ ਕੀਤੀ ਗਈ ਹੈ ਕਿਉਕਿ Chrome ਨੂੰ ਪੂਰੀ ਦੁਨੀਆ ''ਚ ਸਭ ਤੋਂ ਜਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਹਾਂਲਾਕਿ ਕੰਪਨੀ ਨੇ ਹੁਣ ਇਸ ਬਾਰੇ ''ਚ ਕੁਝ ਵੀ ਟਿੱਪਣੀ ਨਹੀਂ ਦਿੱਤੀ ਹੈ। 

ਇਸ ads ਬਲਾਕਿੰਗ ਪ੍ਰਣਾਲੀ ਦੀ ਉਲੇਖ ਕਰਦੇ ਹੋਏ ਗੂਗਲ ਨੇ ਦੱਸਿਆ ਹੈ ਕਿ ਯੂਜ਼ਰਸ ਨੂੰ ਥਰਡ ਪਾਰਟੀ ਐਕਟੇਂਸ਼ਨ ਵਰਗੇ Eyeo ਦੇ AdBlock Plusਨੂੰ ਇੰਸਟਾਲ ਕਰਨਾ ਪੈ ਸਕਦਾ ਹੈ। ਇਹ ਖਾਸ ਟੂਲਸ Advertisers ਤੋਂ ਭੁਗਤਾਨ ਵਸੂਲਦਾ ਹੈ। ਜੇਕਰ ਗੂਗਲ ਇਨ੍ਹਾਂ ਵਿਗਿਆਪਨਾਂ ਨੂੰ Block ਕਰਨ ਦੇ ਲਈ ਕੋਈ ਹੱਲ ਕੱਢਦਾ ਹੈ ਤਾਂ ਫਿਰ ਯੂਜ਼ਰਸ ਨੂੰ ਉਸੇ Eyeoਵਰਗੇ Advertisement blockers ਨੂੰ ਭੁਗਤਾਨ ਨਹੀਂ ਕਰਨਾ ਹੋਵੇਗਾ।


Related News