ਫਲਿੱਪਕਾਰਟ ਬਿਗ 10 ਸੇਲ: ਘੱਟ ਕੀਮਤ ''ਤੇ ਮਿਲ ਰਹੇ ਹਨ ਇਹ LED TV
Monday, May 15, 2017 - 09:51 AM (IST)
ਜਲੰਧਰ- ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਬਿਗ 10 ਸੇਲ ਸ਼ੁਰੂ ਹੋ ਗਈ ਹੈ। ਸੇਲ 14 ਮਈ ਤੋਂ 18 ਤੱਕ ਚੱਲੇਗੀ। ਕੰਪਨੀ ਸੇਲ ''ਚ ਟੀ. ਵੀ. ਤੋਂ ਲੈ ਕੇ ਹਰ ਇਲੈਕਟ੍ਰੀਨਿਕ ਪ੍ਰੋਡੈਕਟ ''ਤੇ ਕਈ ਬਿਹਤਰੀਨ ਆਫਰ ਦੇ ਰਹੀ ਹੈ, ਜਦਕਿ ਸਮਾਰਟਫੋਨ ''ਤੇ ਛੋਟ ਅੱਜ ਤੋਂ ਸ਼ੁਰੂ ਹੋ ਗਈ ਹੈ। ਪਰ ਕੰਪਨੀ ਨੇ ਟੀ. ਵੀ. ''ਤੇ ਸੇਲ ਅੱਜ ਤੋਂ ਸ਼ੁਰੂ ਹੋ ਗਈ ਹੈ।
ਮਾਈਕ੍ਰੋਮੈਕਸ ਰੇਡੀ ਐੱਲ. ਈ. ਡੀ. ਟੀ. ਵੀ. -
ਕੀਮਤ - 12,999 ਰੁਪਏ
ਡਿਸਕਾਊਂਟ -45 ਫੀਸਦੀ ਛੋਟ
ਸਾਈਜ਼ -81 ਸੇਮੀ
ਡਿਸਪਲੇ ਟਾਈਪ -ਐੱਲ. ਈ. ਡੀ.।
ਐੱਲ. ਜੀ. ਐੱਚ. ਡੀ. ਰੇਡੀ ਐੱਲ. ਈ. ਡੀ. ਟੀ. ਵੀ. -
ਕੀਮਤ- 16,499 ਰੁਪਏ
ਡਿਸਕਾਊਂਟ - 26 ਫੀਸਦੀ
ਸਾਈਜ਼ - 80 ਸੇਮੀ (32 ਇੰਚ)
ਡਿਸਪਲੇ ਟਾਈਪ -ਐੱਲ. ਈ. ਡੀ.।
ਵੀਊ ਫੁੱਲ ਐੱਚ. ਡੀ. ਐੱਲ. ਈ. ਡੀ. ਟੀ. ਵੀ. -
ਕੀਮਤ - 20,999 ਰੁਪਏ
ਡਿਸਕਾਊਂਟ -22 ਫੀਸਦੀ -
ਸਾਈਜ਼ - 102 ਸੇਮੀ (40 ਇੰਚ)
ਡਿਸਪਲੇ ਟਾਈਪ -ਐੱਲ. ਈ. ਡੀ.।
ਕਲਾਊਡਵਾਕਰ ਸਮਾਰਟ ਟੀ. ਵੀ. -
ਕੀਮਤ -16,999 ਰੁਪਏ
ਡਿਸਕਾਊਂਟ - 14 ਫੀਸਦੀ
ਸਾਈਜ਼ - 80 ਸੇਮੀ (31.5 ਇੰਚ)
ਡਿਸਪਲੇ ਟਾਈਪ- ਐੱਲ. ਈ. ਡੀ.।
Related News
ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ ''ਮੇਰੀ ਲਾਲ ਕਾਰ'', ਟ੍ਰੈਫਿਕ ਨਿਯਮਾਂ ਬਾਰੇ ਵੀ ਹੋਣਗੇ ਜਾਗਰੂਕ
