ਫੇਸਬੁੱਕ ਮੈਸੰਜਰ ਐਪ ਗਾਹਕਾਂ ਦੀ ਗਿਣਤੀ 80 ਕਰੋੜ ਦੇ ਪਾਰ

Saturday, Jan 09, 2016 - 03:49 PM (IST)

ਫੇਸਬੁੱਕ ਮੈਸੰਜਰ ਐਪ ਗਾਹਕਾਂ ਦੀ ਗਿਣਤੀ 80 ਕਰੋੜ ਦੇ ਪਾਰ

ਜਲੰਧਰ : ਫੇਸਬੁੱਕ ਮੈਸੰਜਰ ਐਪਲੀਕੇਸ਼ਨ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 80 ਕਰੋੜ ਪਾਰ ਕਰ ਗਈ ਹੈ, ਜਿਸ ਨਾਲ ਇਹ 2015 ''ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਸੋਸ਼ਲ ਨੈੱਟਵਰਕਿੰਗ ਸਾਈਟ ਬਣ ਗਈ ਹੈ। ਕੌਮਾਂਤਰੀ ਖੋਜ ਫਰਮ ਨੀਲਸਨ ਦੇ ਇਕ ਅਧਿਐਨ ਮੁਤਾਬਕ, ਫੇਸਬੁੱਕ ਮੈਸੰਜਰ ਮੁੱਖ ਸਮਾਰਟਫੋਨ ਐਪਲੀਕੇਸ਼ਨ ਰਹੀ, ਜਿਸਦੇ ਪ੍ਰਤੀ ਮਹੀਨਾ ਔਸਤਨ 12.6 ਕਰੋੜ ਤੋਂ ਜ਼ਿਆਦਾ ਗਾਹਕ ਰਹੇ। ਇਹ ਦੂਸਰਾ ਸਭ ਤੋਂ ਲੋਕਪ੍ਰਿਯ ਆਈ. ਓ. ਐੱਸ. ਐਪ ਰਿਹਾ, ਜਿਸ ''ਤੇ 10 ਅਰਬ ਫੋਟੋ ਸਾਂਝੀਆਂ ਕੀਤੀਆਂ ਗਈਆਂ।


Related News