ਕੀ ਤੁਹਾਡੇ ਆਈਫੋਨ ਨੂੰ ਬੈਟਰੀ ਬਦਲਣ ਦੀ ਹੈ ਜ਼ਰੂਰਤ, ਤਾਂ ਇੰਝ ਕਰੋ ਚੈੱਕ

01/10/2018 1:14:19 PM

ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਆਪਣੇ ਪੁਰਾਣੇ ਆਈਫੋਨਜ਼ ਨੂੰ ਸਲੋ ਕਰ ਰਹੀ ਹੈ, ਜਦਕਿ ਹਾਲ ਹੀ 'ਚ ਪੁਸ਼ਟੀ ਕੀਤੀ ਗਈ ਹੈ ਕਿ ਆਈਫੋਨਜ਼ ਦੀ ਬੈਟਰੀ ਲਾਈਫ 'ਚ ਐਪਲ ਅਤੇ ਟੈਕ ਬਲਾਗਸਫੀਅਰ 'ਤੇ ਦਬਦਬਾ ਬਣਾ ਰਿਹਾ ਹੈ ਪਰ ਬਾਜ਼ਾਰ ਦੇ ਪ੍ਰਭਾਵ ਜਾਂ ਐਪਲ ਵਰਗੇ ਪੁਰਾਣੇ ਫੋਨਜ਼ ਥ੍ਰਾਟਲਿੰਗ 'ਚ ਵਧੀਆ ਹਨ ਜਾਂ ਨਹੀਂ। ਇਹ ਬਹਿਸ ਜਾਰੀ ਹੈ ਕਿ ਇਹ ਸਾਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਅਤੇ ਇਸ ਨੂੰ ਕਿੰਝ ਠੀਕ ਕੀਤਾ ਜਾ ਸਕਦਾ ਹੈ। ਹਾਲ ਹੀ 'ਚ ਐਪਲ ਨੇ ਬੈਟਰੀ ਦੀ ਰਿਪਲੇਸਮੈਂਟ ਦੀ ਕੀਮਤ 20 ਡਾਲਰ ਕਰ ਦਿੱਤੀ ਹੈ। 

ਆਪਣੇ iOS ਵਰਜਨ ਨੂੰ ਕਰੋ ਚੈੱਕ -
- ਆਈਫੋਨ 6, 6 ਐੱਸ ਅਤੇ ਐੱਸ. ਈ ਲਈ iOS 10.21 'ਚ ਐਪਲ ਦੀ ਪਰਫਾਰਮੈਂਸ ਲਈ throttling failsafe ਫੀਚਰ ਪੇਸ਼ ਕੀਤਾ ਸੀ। 
- ਆਈਫੋਨ 7 ਅਤੇ 7 ਪਲੱਸ ਲਈ iOS 11.2 'ਚ ਥ੍ਰਾਟਲਿੰਗ ਪੇਸ਼ ਕੀਤੀ ਗਈ ਸੀ। 
- ਜੇਕਰ ਤੁਹਾਡੇ ਕੋਲ ਆਈਫੋਨ 7 ਹੈ ਅਤੇ iOS 11.2 ਦੀ ਤੁਲਨਾ 'ਚ iOS ਦਾ ਵਰਜ਼ਨ ਚੱਲ ਰਿਹਾ ਹੈ, ਤਾਂ ਤੁਹਾਡਾ ਫੋਨ throttled ਹੋ ਰਿਹਾ ਹੈ। ਜੇਕਰ ਤੁਹਾਡੇ ਕੋਲ ਆਈ. ਓ. ਐੱਸ. 10.2.1 ਨਾਲ ਪੁਰਾਣਾ ਵਰਜਨ ਚੱਲ ਰਿਹਾ ਹੈ, ਤਾਂ ਇਸ ਨੂੰ ਸਲੋ ਨਹੀਂ ਕੀਤਾ ਜਾ ਰਿਹਾ ਹੈ।
ਬੇਸ਼ੱਕ ਤੁਹਾਡਾ ਆਈਫੋਨ ਸਲੋ ਹੋ ਰਿਹਾ ਹੈ ਜਾਂ ਨਹੀਂ, ਨਵੀਂ ਬੈਟਰੀ ਇਕ ਵਧੀਆ ਵਿਚਾਰ ਹੋ ਸਕਦਾ ਹੈ, ਖਾਸ ਕਰਕੇ ਜਦੋਂ ਐਪਲ ਨੇ ਰਿਪਲੈਸਮੈਂਟ ਦੀ ਕੀਮਤ 50 ਡਾਲਰ ਕਰ ਦਿੱਤੀ ਹੈ।


Related News