ਡੈੱਲ ਨੇ ਲਾਂਚ ਕੀਤਾ ਨਵੀਂ Latitude Series ਦਾ ਟੂ-ਇਨ-ਵਨ ਲੈਪਟਾਪ

Wednesday, Jan 04, 2017 - 01:58 PM (IST)

ਡੈੱਲ ਨੇ ਲਾਂਚ ਕੀਤਾ ਨਵੀਂ Latitude Series ਦਾ ਟੂ-ਇਨ-ਵਨ ਲੈਪਟਾਪ

ਜਲੰਧਰ- ਡੈੱਲ ਨੇ ਸੀ. ਈ. ਐੱਸ 2017 ਸ਼ੋਅ ਤੋਂ ਪਹਿਲਾਂ ਆਪਣੇ ਗੇਮਿੰਗ ਲੈਪਟਾਪ ਤੋਂ ਇਲਾਵਾ ਲੈਟੀਟਿਊਡ 5000 ਸੀਰੀਜ਼ ਟੂ-ਇਨ-ਵਨ ਵੀ ਪੇਸ਼ ਕੀਤਾ। ਲੈਟੀਟਿਊਡ 5285 ਟੂ-ਇਨ-ਵਨ ਇਕ ਬਿਜਨੈੱਸ ਲੈਪਟਾਪ ਹੈ। ਇਸ ਡਿਵਾਇਸ ਦੀ ਕੀਮਤ 899 ਡਾਲਰ (ਕਰੀਬ 61,500 ਰੁਪਏ)  ਤੋਂਂ ਸ਼ੁਰੂ ਹੁੰਦੀ ਹੈ ਅਤੇ ਇਹ ਲੈਪਟਾਪ 28 ਫਰਵਰੀ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।


Related News