ਚੀਨ ਨੇ ਮੁੜ ਸ਼ੁਰੂ ਕੀਤਾ ਫੁੱਲ ਸਾਈਜ਼ ਟਾਈਟੈਨਿਕ ਦਾ ਨਿਰਮਾਣ
Monday, Dec 05, 2016 - 11:40 AM (IST)

ਜਲੰਧਰ— ਚੀਨ ਦੇ ਮੁੜ ''ਟਾਈਟੈਨਿਕ'' ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਜੋ ਸੈਲਾਨੀਆਂ ਲਈ ਆਕਰਸ਼ਕ ਦਾ ਕਾਰਨ ਬਣੇਗਾ। ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਅਸਲ ''ਚ ਟਾਈਟੈਨਿਕ ਦੀ ਤਰ੍ਹਾਂ ਹੀ ਬਣਾਇਆ ਜਾਵੇਗਾ ਅਤੇ ਇਹ ਸੈਲਾਨੀਆਂ ਨੂੰ 1912 ''ਚ ਬਣਾਏ ਗਏ ਟਾਈਟੈਨਿਕ ਦਾ ਹੀ ਅਨੁਭਵ ਦੇਵੇਗਾ। ਜ਼ਿਕਰਯੋਗ ਹੈ ਕਿ 1912 ''ਚ ਟਾਈਟੈਨਿਕ ਨਾਂ ਦਾ ਸਮੁੰਦਰੀ ਜਹਾਜ਼ ਬਰਫ ਦੇ ਪਹਾੜ ਨਾਲ ਟਕਰਾਉਣ ਤੋਂ ਬਾਅਦ ਡੁੱਬ ਗਿਆ ਸੀ ਅਤੇ ਦੁਖਦਾਈ ਦਾ ਕਾਰਨ ਬਣਿਆ ਸੀ। ਇਸ ਵਜ੍ਹਾ ਤੋਂ ਇਸ ਨੂੰ ਹੁਣ ਖੁੱਲ੍ਹੇ ਸਮੁੰਦਰ ''ਚ ਨਹੀਂ ਉਤਾਰਿਆ ਜਾਵੇਗਾ ਅਤੇ ਚੀਨ ਦੀ ਇਕ ਜਗ੍ਹਾ ''4aying 3ounty'' ''ਚ ਰਿਜ਼ਰਵ ਕਰ ਕੇ ਰੱਖਿਆ ਜਾਵੇਗਾ।
ਇਸ 1billion yuan (ਕਰੀਬ ੪145 ਮੀਲੀਅਨ) ਦੇ ਪ੍ਰੋਜੈਕਟ ਦੇ ਬਾਰੇ ''ਚ ਸਭ ਤੋਂ ਪਹਿਲਾਂ 2013 ''ਚ ਐਲਾਨ ਕੀਤਾ ਗਿਆ ਸੀ ਅਤੇ ਇਸ ਨੂੰ ਹੁਣ ਚੀਨੀ ਅਖਬਾਰ ''7lobal “imes'' ਦੇ ਮੁਤਾਬਕ ਸ਼ੁਰੂ ਕਰ ਦਿੱਤਾ ਗਿਆ ਹੈ।