ਕਾਰਾਂ ਦੇ 2 ਫੀਸਦੀ ਰੇਟ ਵਧਾਏਗੀ BMW

Friday, Mar 17, 2017 - 12:18 PM (IST)

ਕਾਰਾਂ ਦੇ 2 ਫੀਸਦੀ ਰੇਟ ਵਧਾਏਗੀ BMW

ਜਲੰਧਰ : ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ. ਐੱਮ. ਡਬਲੀਯੂ. ਵਾਹਨਾਂ ਦੇ ਮੁੱਲ ''ਚ ਕਰੀਬ 2 ਫੀਸਦੀ ਤੱਕ ਦੀ ਵਾਧਾ ਕਰੇਗੀ।  ਇਹ ਵਾਧਾ ਅਗਲੇ ਮਹੀਨੇ ਤੋਂ ਲਾਗੂ ਹੋਵੇਗੀ।

 

ਬੀ. ਐੱਮ. ਡਬਲੀਯੂ. ਗਰੁਪ ਇੰਡੀਆ ਦੇ ਪ੍ਰਧਾਨ ਵਿਕਰਮ ਪਾਵਾ ਨੇ ਇਕ ਬਿਆਨ ''ਚ ਕਿਹਾ, ''''ਅੱਜ ਦੀ ਆਰਥਕ ਹਾਲਤ ''ਚ ਆਪਣੇ ਵਿਸ਼ੇਸ਼ ਬਰਾਂਡ ਦੀ ਪਹਿਚਾਣ ਬਣਾਏ ਰੱਖਣ ਅਤੇ ਆਪਣੇ ਕਸਟਮਰਸ ਨੂੰ ਬਿਹਤਰ ਪ੍ਰੋਡਕਟਸ ਪੇਸ਼ ਕਰਨਾ ਜਾਰੀ ਰੱਖਣ ਲਈ ਕੰਪਨੀ ਨੇ ਬੀ. ਐੱਮ. ਡਬਲੀਯੂ . ਅਤੇ ਮਿੰਨੀ ਪ੍ਰੋਡਕਟ ਪੋਰਟਫੋਲੀਓ ਦੇ ਰੇਟਾਂ ''ਚ ਮਾਮੂਲੀ ਵਾਧਾ ਦਾ ਫ਼ੈਸਲਾ ਕੀਤਾ ਹੈ। ''''


Related News