Online movies ਦੇਖਣ ਲਈ ਇਹ ਹਨ ਬੈਸਟ ਐਂਡ੍ਰਾਇਡ Apps

Sunday, Sep 03, 2017 - 03:52 PM (IST)

Online movies ਦੇਖਣ ਲਈ ਇਹ ਹਨ ਬੈਸਟ ਐਂਡ੍ਰਾਇਡ Apps

ਜਲੰਧਰ- Movie ਲਵਰਸ ਲਈ ਅੱਜ ਅਸੀਂ ਅਜਿਹੀ ਐਪਸ ਦੀ ਲਿਸਟ ਪੇਸ਼ ਕਰਨ ਵਾਲੇ ਹਨ, ਜੋ ਉਨ੍ਹਾਂ ਦੇ ਦਿਨ ਭਰ ਦੇ ਬੋਰਡਮ ਨੂੰ ਖ਼ਤਮ ਕਰ ਦੇਵੇਗੀ। ਇਹ ਐਪਸ ਹਨ, ਜਿਨ੍ਹਾਂ 'ਤੇ ਤੁਸੀਂ ਸ਼ਾਨਦਾਰ ਆਨਲਾਈਨ ਮੂਵੀ ਵੇਖ ਸਕਦੇ ਹੋ। ਸਭ ਤੋਂ ਚੰਗੀ ਗੱਲ ਹੈ ਕਿ ਇਹ ਸਾਰੇ ਐਪਸ ਤੁਹਾਨੂੰ ਗੂਗਲ ਪਲੇਅ ਸਟੋਰ 'ਚ ਮਿਲ ਜਾਓਗੇ। ਐਂਡ੍ਰਾਇਡ ਯੂਜ਼ਰਸ ਲਈ ਇਹ ਬੈਸਟ ਆਨਲਾਈਨ ਮੂਵੀ ਐਪਸ ਹਨ। 

Spuul
ਇਹ ਐਪ ਤੁਹਾਨੂੰ ਗੂਗਲ ਪਲੇਅ ਸਟੋਰ 'ਚ ਮਿਲੇਗੀ, ਇਸ ਨੂੰ ਡਾਊਨਲੋਡ ਕਰਨ ਲਈ ਕਲਿੱਕ ਕਰੋ। ਇਸ ਐਪ 'ਤੇ ਤੁਸੀਂ ਮੂਵੀਜ਼ ਦਾ ਮਜ਼ਾ ਲੈ ਸਕਦੇ ਹੋ।PunjabKesari

Jio Cinema
ਇਸ ਸਮੇਂ ਮੌਜ਼ੂਦ ਸਭ ਤੋਂ ਸ਼ਾਨਦਾਰ ਐਪ, ਜੋ ਕਿ ਬਿਲਕੁੱਲ ਫ੍ਰੀ ਹੈ। ਜੇਕਰ ਤੁਸੀਂ ਜਿਓ ਯੂਜ਼ਰ ਹੋ ਤਾਂ ਤੁਸੀਂ ਇਸ ਐਪ ਦਾ ਭਰਪੂਰ ਫਾਇਦਾ ਚੁੱਕ ਸਕਦੇ ਹੋ।PunjabKesari

Eros Now
ਐਪਸ ਦੀ ਇਸ ਲਿਸਟ 'ਚ 5ros Now ਇਕ ਪਾਪੂਲਰ ਨਾਮ ਹੈ। ਇਹ ਐਪ ਕਈ ਸ਼ਾਨਦਾਰ ਨਵੀਂ ਪੁਰਾਣੀ ਸਾਰੇ ਤਰ੍ਹਾਂ ਦੀ ਮੂਵੀਜ਼ ਦਾ ਆਪਸ਼ਨ ਦਿੰਦੀ ਹੈ। ਇਸ ਨੂੰ ਤੁਸੀਂ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।PunjabKesari

Yupp Tv
ਇਹ ਉਂਝ ਤਾਂ ਇਕ ਲਾਈਵ ਟੀ. ਵੀ. ਸਟਰੀਮਿੰਗ ਐਪ ਹੈ, ਪਰ ਇਸ 'ਚ ਤੁਹਾਨੂੰ ਕਾਫ਼ੀ ਸਾਰੇ ਕੰਟੇਂਟ ਮਿਲਦੇ ਹਨ। ਤੁਹਾਨੂੰ ਇੱਥੇ ਬਾਲੀਵੁੱਡ ਦੇ ਨਾਲ ਹੀ ਤੇਲਗੁ, ਤਮਿਲ ਗੁਜਰਾਤੀ ਆਦਿ ਭਾਸ਼ਾਵ 'ਚ ਵੀ ਫਿਲਮਾਂ ਮਿਲਣਗੀ।PunjabKesari

Netflix
ਇੰਨੀ ਦਿੰਨੀ ਸਭ ਤੋਂ ਪਾਪੂਲਰ ਨਾਮ netflix ਦਾ ਹੈ, ਉਂਝ ਤਾਂ ਇਹ ਐਪ ਫ੍ਰੀ ਨਹੀਂ ਹੈ ਪਰ ਇਕ ਮਹੀਨੇ ਦਾ ਸਬਸਕਰਿਪਸ਼ਨ ਦਾ ਤੁਸੀਂ ਮੁਫਤ 'ਚ ਮਜ਼ੇ ਕਰ ਸਕਦੇ ਹੋ।PunjabKesari


Related News