ਅਸੁਸ ਦੀ ਜ਼ੈੱਨਪੈਡ ਸੀਰੀਜ਼ ''ਚ ਐਡ ਹੋਇਆ ਨਵਾਂ ਟੈਬਲੇਟ

Wednesday, Aug 03, 2016 - 04:32 PM (IST)

ਅਸੁਸ ਦੀ ਜ਼ੈੱਨਪੈਡ ਸੀਰੀਜ਼ ''ਚ ਐਡ ਹੋਇਆ ਨਵਾਂ ਟੈਬਲੇਟ

ਜਲੰਧਰ- ਆਸੂਸ ਨੇ ਜ਼ੈੱਨਪੈਡ ਸੀਰੀਜ਼ ''ਚ ਆਪਣਾ ਨਵਾਂ ਟੈਬਲੇਟ ਜ਼ੈੱਨਪੈਡ 3 8.0 (ਜ਼ੈੱਡ581ਕੇ. ਐੱਲ) ਪੇਸ਼ ਕਰ ਦਿੱਤਾ ਹੈ। ਇਸ ਟੈਬਲੇਟ ਦੇ ਨਾਲ ਕੰਪਨੀ ਆਈ. ਡੀ ਅਤੇ ਕ੍ਰੇਡਿਟ ਕਾਰਡ ਰੱਖਣ ਲਈ ਅਲਗ ਤੋਂ ਇਕ ਜ਼ੈੱਨ ਕਲਚ ਪ੍ਰੋਟੈਕਟਿੱਵ ਕੇਸ ਵੀ ਦੇ ਰਹੀ ਹੈ। ਆਸੁਸ ਦਾ ਇਹ ਨਵਾਂ ਟੈਬਲੇਟ ਬਲੈਕ ਕਲਰ ''ਚ ਮਿਲੇਗਾ। ਫਿਲਹਾਲ ਇਸ ਟੈਬਲੇਟ ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਜ਼ੈੱਨਪੈਡ 3 8.0 (ਜ਼ੈੱਡ581ਕੇ. ਐੱਲ)  ਸਪੈਸੀਫੀਕੇਸ਼ਨਸ 

ਡਿਸਪਲੇ- 7.9 ਇੰਚ (2048x1536ਪਿਕਸਲ) ਆਈ. ਪੀ. ਐੱਸ ਡਿਸਪਲੇ, 178 ਡਿਗਰੀ ਵਿਊਇੰਗ ਐਂਗਲ

ਪ੍ਰੋਸੈਸਰ- ਐਕਸਾ-ਕੋਰ ਸਨੈਪਡ੍ਰੈਗਨ 650 64-ਬਿੱਟ, ਗਰਾਫਿਕਸ ਲਈ ਐਡਰੇਨੋ 510 ਜੀ. ਪੀ. ਯੂ 

ਰੈਮ- 2 ਜੀ. ਬੀ/4 ਜੀ. ਬੀ 

ਇਨ-ਬਿਲਟ- ਟੈਬਲੇਟ 16 ਜੀ. ਬੀ/32 ਜੀ. ਬੀ

ਕਾਰਡ ਸਪੋਰਟ- ਅਪ-ਟੂ 128 ਜੀ. ਬੀ

ਓ. ਐੱਸ- ਐਂਡ੍ਰਾਇਡ 6.0.1 ਮਾਰਸ਼ਮੈਲੋ

ਕੈਮਰਾ - 8 ਮੇਗਾਪਿਕਸਲ ਰਿਅਰ ਕੈਮਰਾ, 2 ਮੇਗਾਪਿਕਸਲ ਦਾ ਫ੍ਰੰਟ ਕੈਮਰਾ

ਸਾਊਂਡ ਸੈਟਅਪ- ਡੂਅਲ ਫ੍ਰੰਟ ਸਟੀਰੀਓ ਸਪੀਕਰ, ਡੀ. ਟੀ. ਐੱਸ-ਐੱਚ. ਡੀ ਆਡੀਓ, 7.1 ਚੈਨਲ ਵਰਚੂਅਲ ਸਰਾਊਂਡ

ਬੈਟਰੀ- 4680 ਐੱਮ. ਏ. ਐੱਚ ਦੀ ਬੈਟਰੀ

ਡਾਇਮੇਂਸ਼ਨ 136.4x205.4x7.57 ਮਿਲੀਮੀਟਰ ਸਲਿਮ ਬਰਸ਼ਡ ਮੈਟੇਲਿੱਕ ਫਰੇਮ ਰਿਅਰ ਲੇਦਰ ਫਿਨੀਸ਼ਿੰਗ ਅਤੇ ਭਾਰ 320 ਗ੍ਰਾਮ

ਹੋਰ ਖਾਸ ਫੀਚਰਸ - 4ਜੀ ਐੱਲ. ਟੀ. ਈ ਕੁਨੈੱਕਟੀਵਿਟੀ ਵਾਈ-ਫਾਈ 802.11 ਏ. ਸੀ/ਬੀ/ਜੀ/ਐੱਨ, ਬਲੂਟੁੱਥ 4.1, ਜੀ. ਪੀ. ਐੱਸ, ਗਲੋਨਾਸ ਅਤੇ ਯੂ. ਐੱਸ. ਬੀ ਟਾਈਪ-ਸੀ


Related News