ਐਪਲ ਨੇ ਜਾਰੀ ਕੀਤੀ ਬੈਸਟ ਐਪਸ ਲਿਸਟ, 2019 ''ਚ ਇਹ ਐਪਸ ਰਹੀਆਂ ਟਾਪ ''ਤੇ

12/03/2019 10:10:02 PM

ਗੈਜੇਟ ਡੈਸਕ—ਅਮਰੀਕੀ ਟੈਕ ਕੰਪਨੀ ਐਪਲ ਨੇ ਬੈਸਟ ਐਪਸ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ 'ਚ ਲਗਭਗ ਹਰ ਕੈਟਿਗਰੀ ਸ਼ਾਮਲ ਕੀਤੀ ਗਈ ਹੈ। ਨਿਊਯਾਰਕ 'ਚ 2 ਦਸੰਬਰ ਨੂੰ ਕੰਪਨੀ ਨੇ ਇਕ ਸਪੈਸ਼ਲ ਈਵੈਂਟ ਆਯੋਜਿਤ ਕੀਤਾ ਸੀ। ਇਸ ਈਵੈਂਟ 'ਚ ਕੰਪਨੀ ਨੇ 2019 ਦੀਆਂ ਬੈਸਟ ਐਪਸ ਅਤੇ ਗੇਮਸ ਨੂੰ ਈਨਾਮ ਦਿੱਤਾ ਹੈ। ਇਨ੍ਹਾਂ ਹੀ ਨਹੀਂ ਕੰਪਨੀ ਨੇ ਪਹਿਲੀ ਵਾਰ  Apple Music Awards ਦਾ ਵੀ ਆਯੋਜਨ ਕੀਤਾ।

ਇਸ ਸਪੈਸ਼ਲ ਈਵੈਂਟ 'ਚ Music Awards 'ਚ ਵੀ ਵਿਨਰ ਦਾ ਐਲਾਨ ਕੀਤਾ ਹੈ। ਇਹ ਈਵੈਂਟ ਐਪਸ ਅਤੇ ਸਰਵਿਸ ਬੇਸਡ ਸੀ। ਈਵੈਂਟ 'ਚ ਡਿਵੈੱਲਪਰਸ ਨੇ ਵੀ ਸ਼ਿਰਕਤ ਕੀਤੀ ਹੈ। ਐਪਲ ਸੀਨੀਅਰ ਵਾਈਸ ਪ੍ਰੈਸੀਡੈਂਟ ਫਿਲ ਸ਼ਿਲਰ ਨੇ ਇਸ ਮੌਕੇ 'ਤੇ ਕਿਹਾ ਕਿ 2019 ਦੇ ਐਪ ਸਟੋਰ ਦੇ ਬੈਸਟ ਐਪਸ ਅਤੇ ਗੇਮਸ ਦੇ ਵਿਨਰਸ ਕਨੈਕਸ਼ਨ, ਕ੍ਰਿਏਟੀਵਿਟੀ ਅਤੇ ਫਨ ਦੇ ਗਲੋਬਲ ਡਿਜ਼ਾਈਰ ਨੂੰ ਦਰਸ਼ਾਉਂਦੇ ਹਨ। ਦੁਨੀਆ ਭਰ ਦੇ ਡਿਵੈੱਲਪਰਸ ਆਪਣੇ ਇਨੋਵੇਟਿਵ ਐਪਸ ਨਾਲ ਸਾਨੂੰ ਇੰਸਪਾਇਰ ਕਰਦੇ ਹਨ ਅਤੇ ਇਨ੍ਹਾਂ ਐਪਸ 'ਚ ਕਲਚਰ ਨੂੰ ਪ੍ਰਭਾਵਿਤ ਕਰਨ ਅਤੇ ਜ਼ਿੰਦਗੀ ਬਦਲਣ ਦੀ ਪਾਵਰ ਹੁੰਦੀ ਹੈ।

ਇਹ ਹਨ 2019 ਦੀਆਂ ਬੈਸਟ ਐਪਸ
iPhone App of the Year: Spectre Camera (Lux Optics)
iPad App of the Year: Flow by Moleskine (Moleskine)
Mac App of the Year: Affinity Publisher (Serif Labs)
Apple TV App of the Year: The Explorers (The Explorers Network)

2019 ਦੀਆਂ ਬੈਸਟ ਗੇਮਸ
ਆਈਫੋਨ 'ਤੇ ਗੇਮ ਆਫ ਦਿ ਯੀਅਰ:"Sky: Children of the Light" (thatgamecompany)
ਆਈਪੈਡ 'ਤੇ ਗੇਮ ਆਫ ਦਿ ਯੀਅਰ: "Hyper Light Drifter" (Abylight S.L.)
ਮੈਕ 'ਤੇ ਗੇਮ ਆਫ ਦਿ ਯੀਅਰ: "GRIS" (Devolver / Nomada Studio)
ਐਪਲ ਟੀ.ਵੀ. 'ਤੇ ਗੇਮ ਆਫ ਦਿ ਯੀਅਰ:"Wonder Boy: The Dragon's Trap" (DotEmu)
ਐਪਲ ਆਰਕੇਡ ਗੇਮ ਆਫ ਦਿ ਯੀਅਰ: "Sayonara Wild Hearts" (Simogo)

ਇਹ ਹਨ 2019 ਦੇ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀਆਂ ਗਈਆਂ ਫ੍ਰੀ ਐਪਸ
YouTube
Instagram
Snapchat
TikTok
Facebook Messenger
Gmail
Netflix
Facebook
Google Maps
Amazon

ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀਆਂ ਜਾਣ ਵਾਲੀਆਂ 10 ਪੇਡ ਐਪਸ
Facetune
HotSchedules
Dark Sky Weather
The Wonder Weeks
AutoSleep Track Sleep on Watch
TouchRetouch
Procreate Pocket
Sky Guide
Toca Hair Salon 3
Scanner Pro

ਗੇਮਿੰਗ ਕੈਟਿਗਰੀ 'ਚ ਸਭ ਤੋਂ ਜ਼ਿਆਦਾ ਫ੍ਰੀ ਡਾਊਨਲੋਡ ਕੀਤੀਆਂ ਗਈਆਂ ਐਪਸ
Mario Kart Tour
Color Bump 3D
aquapark.io
Call of Duty: Mobile
BitLife - #1 Life Simulator
Polysphere - art of puzzle
Wordscapes
Fortnite
Roller Splat!
AMAZE!!!

ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀਆਂ ਗਈਆਂ ਪੇਡ ਗੇਮਸ
Minecraft
Heads Up!
Plague Inc.
Bloons TD 6
Geometry Dash
Rebel Inc.
The Game of Life
Stardew Valley
Bloons TD 5


Karan Kumar

Content Editor

Related News