LIVE : ਸ਼ੁਰੂ ਹੋਇਆ Apple Event , iPhone 14 ਸਮੇਤ ਲਾਂਚ ਹੋ ਸਕਦੇ ਹਨ ਇਹ ਪ੍ਰੋਡਕਟਸ
Wednesday, Sep 07, 2022 - 11:40 PM (IST)
ਗੈਜੇਟ ਡੈਸਕ– ਐਪਲ ਦਾ 'Far Out' ਲਾਂਚ ਈਵੈਂਟ ਸ਼ੁਰੂ ਹੋ ਗਿਆ ਹੈ। ਐਪਲ ਦੇ ਇਸ ਈਵੈਂਟ 'ਚ ਆਈਫੋਨ 14 ਸੀਰੀਜ਼ ਲਾਂਚ ਹੋਣ ਵਾਲੀ ਹੈ, ਜਿਸ ਤਹਿਤ iPhone 14, iPhone 14 Pro, iPhone 14 Max ਅਤੇ iPhone 14 Pro Max ਲਾਂਚ ਕੀਤੇ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਆਈਫੋਨ 14 ਮਿੰਨੀ ਲਾਂਚ ਨਹੀਂ ਕਰੇਗੀ। ਇਸ ਤੋਂ ਇਲਾਵਾ ਕੰਪਨੀ ਇਸ ਈਵੈਂਟ 'ਚ Apple Watch Series 8, Watch Pro ਅਤੇ AirPods Pro 2 ਨੂੰ ਵੀ ਲਾਂਚ ਕਰ ਸਕਦੀ ਹੈ।
LIVE
Apple ਨੇ ਲਾਂਚ ਕੀਤੀApple Watch Series 8,ਮਿਲਣਗੀਆਂ ਇਹ ਜ਼ਬਰਦਸਤ ਖੂਬੀਆਂ
2 ਟੈਂਪਰੇਚਰ ਸੈਂਸਰ ਦਿੱਤੇ ਗਏ
ਨਵੀਂ ਵਾਚ Crack ਪਰੂਫ, ਵਾਟਰਪਰੂਫ ਅਤੇ ਡਸਟਪਰੂਫ
ਪੀਰੀਅਡ ਸਾਈਕਲ ਟ੍ਰੈਕਰ ਵੀ ਦਿੱਤਾ ਗਿਆ
ਨੋਟੀਫਿਕੇਸ਼ਨ ਵੀ ਮਿਲੇਗਾ
Apple ਵਾਚ ਇਰੈਗੂਲਰ ਹਾਰਟ ਰਿਦਮ ਤੋਂ ਹਾਈ ਹਾਰਟ ਰੇਟਸ ਤੱਕ ਦੀ ਦੇਵੇਗੀ ਜਾਣਕਾਰੀ
8 'ਚ 18 ਘੰਟੇ ਦੀ ਬੈਟਰੀ ਲਾਈਫ
ਫਾਲ ਡਿਟੈਕਸ਼ਨ, ਕ੍ਰੈਸ਼ ਡਿਟੈਕਸ਼ਨ ਅਤੇ ਐਮਰਜੈਂਸੀ ਅਲਰਟ ਮਿਲੇਗੀ
ਡਰਾਈਵ ਕਰਦੇ ਸਮੇਂ ਕਾਰ ਹੋਈ ਕ੍ਰੈਸ਼ ਤਾਂ ਖੁਦ ਜਾਵੇਗੀ Emergency Call
ਸੈਲੂਲਰ ਕੁਨੈਕਸ਼ਨ 'ਚ ਇੰਟਰਨੈਸ਼ਨਲ ਰੋਮਿੰਗ
ਪ੍ਰਾਈਸ: 399 ਡਾਲਰ GPS- 499 ਡਾਲਰ GPS+ ਸੈਲੂਲਰ
ਸਤੰਬਰ 16 ਨੂੰ ਹੋਵੇਗੀ ਉਪਲਬਧ
ਲਾਂਚ ਹੋਈ ਸਭ ਤੋਂ ਸਸਤੀ Apple Watch SE, ਖੂਬੀਆਂ ਸੁਪਰ ਤੋਂ ਉਪਰ
ਫਾਸਟ S 8 ਚਿਪਸੈੱਟ
ਐਪਲ ਵਾਚ SE 2022 ਦੀ ਵਿਕਰੀ 16 ਸਤੰਬਰ ਤੋਂ ਸ਼ੁਰੂ
ਇਹ ਵਾਚ ਬੱਚਿਆਂ ਲਈ ਖਾਸ
ਕਿਡਸ ਸੈਂਟ੍ਰਿਕ ਫੀਚਰਸ, ਕ੍ਰੈਸ਼ ਡਿਟੈਕਸ਼ਨ
ਡਿਵਾਈਸ 'ਚ GPS ਦੀ ਮਦਦ ਨਾਲ ਲੋਕੇਸ਼ਨ ਸੇਵ ਹੁੰਦੀ ਰਹੇਗੀ
Apple Watch SE ਦੀ ਸ਼ੁਰੂਆਤੀ ਕੀਮਤ
239 ਡਾਲਰ ਯਾਨੀ ਲਗਭਗ 19,000 ਰੁਪਏ
ਸੈਲੂਲਰ ਵਰਜ਼ਨ ਦੀ ਕੀਮਤ 2989 ਡਾਲਰ ਯਾਨੀ ਲਗਭਗ 23,000 ਰੁਪਏ
30 ਘੰਟੇ ਦੀ ਬੈਟਰੀ ਬੈਕਅਪ ਦੇ ਨਾਲ ,Apple AirPods Pro 2 ਲਾਂਚ, ਜਾਣੋ ਫੀਚਰਸ
Noice ਕੈਂਸਲੇਸ਼ਨ ਮਿਲੇਗਾ
ਅਡੈਪਟਿਵ ਟ੍ਰਾਂਸਪੈਰੈਂਸੀ ਮੋਡ ਵੀ
ਨਵੇਂ ਏਅਰਪੌਡ 'ਚ 2 ਟੱਚ ਕੰਟਰੋਲ
ਨਵੇਂ ਏਅਰਪੌਡ ਨੂੰ ਤੁਸੀਂ ਆਪਣੇ ਆਈਫੋਨ ਦੇ ਜ਼ਰੀਏ ਲੱਭ ਵੀ ਸਕੋਗੇ
100 ਫ਼ੀਸਦੀ ਰੀਸਾਈਕਲ ਮਟੀਰੀਅਲ ਤੋਂ ਤਿਆਰ
ਕੀਮਤ 249 ਡਾਲਰ ਯਾਨੀ ਲਗਭਗ 20,000 ਰੁਪਏ
30 ਘੰਟੇ ਦੀ ਬੈਟਰੀ ਬੈਕਅਪ, 6 ਘੰਟੇ ਲਿਸਨਿੰਗ ਟਾਈਮ
6 ਘੰਟੇ ਦਾ ਬੈਕਅਪ
ਪੁਰਾਣਾ ਡਿਜ਼ਾਈਨ, ਪੁਰਾਣਾ ਪ੍ਰੋਸੈਸਰ,ਪਰ ਨਾਮ ਨਵਾਂ: ਲਾਂਚ ਹੋਇਆ Apple iPhone 14
-6.1" ਡਿਸਪਲੇ
ਉਥੇ ਪਹਿਲੇ ਵਾਲੀ A15 Bionic ਚਿਪ
ਨਵਾਂ ਫਰੰਟ ਕੈਮਰਾ AutoFocus System
ਕ੍ਰੈਸ਼ ਡਿਡੈਕਸ਼ਨ
ਐਕਸ਼ਨ ਮੋਡ
ਬਿਨਾਂ ਸਿਮ ਦੇ ਚੱਲੇਗਾ Apple iPhone 14
iPhone 14 'ਚ A 15 Bionic ਚਿਪਸੈੱਟ
12 ਮੈਗਾਪਿਕਸਲ ਦਾ ਕੈਮਰਾ
iPhone 14 ਜ਼ਿਆਦਾ ਫਾਸਟ
iPhone 14 ਪੰਜ ਕਲਰਜ਼ 'ਚ
ਮਿਡਨਾਈਟ, ਸਟਾਰਲਾਈਟ, ਨੀਲਾ, ਬੈਂਗਣੀ ਤੇ ਲਾਲ ਰੰਗ ਆਈਫੋਨ 14 ਦੀ ਵਿਕਰੀ 16 ਸਤੰਬਰ ਤੋਂ ਸ਼ੁਰੂ
iPhone 14 ਦੀ ਕੀਮਤ 799 ਡਾਲਰ ਯਾਨੀ ਲਗਭਗ 63,000 ਰੁਪਏ
iPhone 14 Pro ਤੇ Max ਹੋਇਆ ਲਾਂਚ ,ਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ
14 ਪ੍ਰੋ ਅਤੇ 14 ਪ੍ਰੋ ਮੈਕਸ 'ਚ ਮੈਗਾਪਿਕਸਲ ਮੇਨ ਕੈਮਰਾ
14 ਪ੍ਰੋ ਅਤੇ 14 ਪ੍ਰੋ ਮੈਕਸ, A16 ਚਿਪਸੈੱਟ 'ਤੇ ਚੱਲਣਗੇ
14 ਪ੍ਰੋ ਪਰਪਲ ਰੰਗ 'ਚ ਕਾਫੀ ਸਟਾਈਲਿਸ਼
iPhone 14 Pro 'ਚ ਪਹਿਲਾਂ ਤੋਂ ਛੋਟਾ ਨੋਚ
ਆਲਵੇਜ਼ ਆਨ ਡਿਸਪਲੇ ਫੀਚਰ
ਸਪੀਡ ਨੂੰ ਬਿਹਤਰ ਕਰਨ ਦੇ ਲਈ A16 Biinic Chip
12 ਮੈਗਾਪਿਕਸਲ ਟੈਲੀਫੋਟੋ ਕੈਮਰਾ ਸੈਂਸਰ
2000 ਨਿਟਸ ਦੀ ਪੀਕ ਬ੍ਰਾਈਟਨੈੱਸ
16 ਬਿਲੀਅਨ ਟ੍ਰਾਂਸਸਿਸਟਰਜ਼ ਲੱਗੇ ਹਨ ਤੇ 4nm ਪ੍ਰੋਸੈੱਸ
14 Pro ਦੀ ਕੀਮਤ 999 ਡਾਲਰ ਲਗਭਗ 80,000 ਰੁਪਏ
14 Pro Max ਦੀ ਕੀਮਤ 1099 ਡਾਲਰ ਲਗਭਗ 87,000 ਰੁਪਏ
Apple iPhone 14 Plus ਫੀਚਰਸਜਾਣੋ ਕੀਮਤ ਅਤੇ ਸਪੈਸੀਫਿਕੇਸ਼ਨ
6.7 ਇੰਚ ਦੀ OLED ਡਿਸਪਲੇ
5 ਕੋਰ DPU ਦਾ ਇਸਤੇਮਾਲ
2MP ਦਾ ਕੈਮਰਾ
ਸੈਟੇਲਾਈਟ ਫੀਚਰ
ਸੈਟੇਲਾਈਟ ਫੀਚਰ ਅਮਰੀਕਾ ਅਤੇ ਕੈਨੇਡਾ ਦੇ ਲਈ
ਐਮਰਜੈਂਸੀ 'ਚ ਬਿਨਾਂ ਸਿਮ ਤੇ ਇੰਟਰਨੈੱਟ ਦੇ ਵੀ ਕਰ ਸਕੋਗੇ ਕਾਲਿੰਗ
ਸਭ ਤੋਂ ਬਿਹਤਰੀਨ ਬੈਟਰੀ
A15 Bionic GPU ਮਿਲੇਗਾ
ਕੀਮਤ 899 ਡਾਲਰ ਯਾਨੀ ਲਗਭਗ 71,000 ਰੁਪਏ
Phone 14 Plus ਮਾਡਲ ਦੀ ਵਿਕਰੀ ਅਗਲੇ ਮਹੀਨੇ 16 ਅਕਤੂਬਰ ਤੋਂ ਸ਼ੁਰੂ