ਜਲਦੀ ਲਾਂਚ ਹੋਵੇਗਾ 64GB ਸਟੋਰੇਜ ਵਾਲਾ ਇਹ ਸਮਾਰਟਫੋਨ

Wednesday, Aug 24, 2016 - 02:33 PM (IST)

ਜਲਦੀ ਲਾਂਚ ਹੋਵੇਗਾ 64GB ਸਟੋਰੇਜ ਵਾਲਾ ਇਹ ਸਮਾਰਟਫੋਨ

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ZTE ਜਲਦੀ ਹੀ ਨਵਾਂ Axon Max 2 (C2017) ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਹ ਸਮਾਰਟਫੋਨ GFXBench ਵੈੱਬਸਾਈਟ ''ਤੇ ਲਿਸਟ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। 

ਇਸ ਸਮਾਰਟਫੋਨ ਦੇ ਫੀਚਰਸ-
ਡਿਸਪਲੇ - 6-ਇੰਚ ਐੱਚ.ਡੀ. (1920x1080 ਪਿਕਸਲ)
ਪ੍ਰੋਸੈਸਰ - 2.0GHz ਆਕਟਾ-ਕੋਰ ਕਵਾਲਕਾਮ ਕੋਰਟੈਕਸ A53- ARMv8
ਓ.ਐੱਸ. - Mi6avor UI ਬੇਸਡ ਆਨ ਐਂਡ੍ਰਾਇਡ 6.0 ਮਾਰਸ਼ਮੈਲੋ
ਗ੍ਰਾਫਿਕਸ ਪ੍ਰੋਸੈਸਰ - ਐਡ੍ਰੀਨੋ 506 GPU
ਰੈਮ     - 4ਜੀ.ਬੀ.
ਮੈਮਰੀ  - 64ਜੀ.ਬੀ. ਇੰਟਰਨਲ
ਕੈਮਰਾ  - 13MP ਰਿਅਰ, 13MP ਫਰੰਟ
ਕਾਰਡ ਸਪੋਰਟ - ਅਪ-ਟੂ 32 ਜੀ.ਬੀ.
ਬੈਟਰੀ  - 2500mAh
ਹੋਰ ਫੀਚਰਸ - WiFi(802.11b/g/n), ਬਲੂਟੁਥ 4.0, GPS ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ

Related News