13MP ਕੈਮਰੇ ਨਾਲ ਲਾਂਚ ਹੋਇਆ ਇਹ ਸਮਾਰਟਫੋਨ

Friday, Sep 02, 2016 - 06:03 PM (IST)

13MP ਕੈਮਰੇ ਨਾਲ ਲਾਂਚ ਹੋਇਆ ਇਹ ਸਮਾਰਟਫੋਨ
ਜਲੰਧਰ- ਚੀਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ Alcatel ਨੇ Berlin ''ਚ ਚੱਲ ਰਹੇ IFA 2016 ਇਵੈਂਟ ਦੌਰਾਨ Shine Lite ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ EUR 199 (ਕਰੀਬ 14,885 ਰੁਪਏ) ਹੈ। ਇਹ ਸਮਾਰਟਫੋਨ ਤਿੰਨ ਰੰਗਾਂ ''ਚ ਵਿਕਰੀ ਲਈ ਉਪਲੱਬਧ ਹੋਵੇਗਾ। 
ਸਮਾਰਟਫੋਨ ਦੇ ਖਾਸ ਫੀਚਰਸ-
ਡਿਸਪਲੇ - 5-ਇੰਚ ਐੱਚ.ਡੀ. 2.5ਡੀ ਗਿਲਾਸ (1280x720 ਪਿਕਸਲ) ਆਈ.ਪੀ.ਐੱਸ. 
ਪ੍ਰੋਸੈਸਰ - 1.3GHz ਮੀਡੀਆਟੈੱਕ ਕਵਾਡ-ਕੋਰ 
ਓ.ਐੱਸ. - ਐਂਡ੍ਰਾਇਡ 6.0 ਮਾਰਸ਼ਮੈਲੋ
ਰੈਮ     - 2GB
ਮੈਮਰੀ  - 16GB
ਕੈਮਰਾ  - 13MP ਰਿਅਰ, 5MP ਫਰੰਟ
ਹੋਰ ਫੀਚਰਸ - ਵਾਈ-ਫਾਈ (802.11 b/g/n), GPS ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ

Related News