ਏਅਰਟੈੱਲ ਨੇ ਲਕਸ਼ਦਵੀਪ ’ਚ ਸ਼ੁਰੂ ਕੀਤੀ 4ਜੀ ਸੇਵਾ

Wednesday, Jun 19, 2019 - 11:38 AM (IST)

ਏਅਰਟੈੱਲ ਨੇ ਲਕਸ਼ਦਵੀਪ ’ਚ ਸ਼ੁਰੂ ਕੀਤੀ 4ਜੀ ਸੇਵਾ

ਨਵੀਂ ਦਿੱਲੀ– ਭਾਰਤੀ ਏਅਰਟੈੱਲ ਨੇ ਲਕਸ਼ਦਵੀਪ ਸਮੂਹ ’ਚ 4ਜੀ ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਖੇਤਰ ’ਚ 4ਜੀ ਸੇਵਾ ਸ਼ੁਰੂ ਕਰਨ ਵਾਲੀ ਇਹ ਪਹਿਲੀ ਕੰਪਨੀ ਹੈ। ਭਾਰਤੀ ਏਅਰਟੈੱਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਭਾਰਤ ਅਤੇ ਦੱਖਣ ਏਸ਼ੀਆ) ਗੋਪਾਲ ਵਿੱਤਲ ਨੇ ਕਿਹਾ ਕਿ ਇਹ ਖੇਤਰ ਹੁਣ ਤੱਕ ਦੇ ਤੇਜ਼ ਰਫਤਾਰ ਇੰਟਰਨੈੱਟ ਸੇਵਾ ਨਾਲ ਨਹੀਂ ਜੁੜਿਆ ਸੀ। ਇਸ ਤੋਂ ਬਾਅਦ ਏਅਰਟੈੱਲ 4ਜੀ ਸੇਵਾ ਹੁਣ ਦੇਸ਼ ਦੇ ਸਭ ਤੋਂ ਵਧੀਆ ਕੋਨੇ ’ਚ ਉਪਲੱਬਧ ਹੈ। 


Related News