‘ਯਾਰੀਆਂ-2’ ਨੇ ਬੀ. ਐੱਸ. ਐੱਫ. ਦੀ ਟੀਮ ਨਾਲ ਵਾਘਾ ਬਾਰਡਰ ’ਤੇ ਜਾ ਕੇ ਭਾਰਤ ਦਾ ਉਤਸ਼ਾਹ ਵਧਾਇਆ

10/16/2023 1:47:37 PM

ਮੁੰਬਈ (ਬਿਊਰੋ) - ਆਉਣ ਵਾਲੀ ਫ਼ਿਲਮ ‘ਯਾਰੀਆਂ 2’ ਦੀ ਕਾਸਟ ਭਾਰਤ ਬਨਾਮ ਪਾਕਿਸਤਾਨ ਮੈਚ ਦੇਖਣ ਲਈ ਵਾਹਗਾ ਬਾਰਡਰ ’ਤੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਟੀਮ ਨਾਲ ਸ਼ਾਮਲ ਹੋਈ। ਜਿਵੇਂ ਹੀ ਕ੍ਰਿਕਟ ਪ੍ਰੇਮੀ ਅਹਿਮਦਾਬਾਦ ਪੁੱਜੇ ‘ਯਾਰੀਆਂ-2’ ਦੇ ਕਲਾਕਾਰ ਦਿਵਿਆ ਖੋਸਲਾ ਕੁਮਾਰ, ਪਰਲ ਵੀ. ਪੁਰੀ ਤੇ ਯਸ਼ ਦਾਸਗੁਪਤਾ ਨੇ ਬੀ.ਐੱਸ.ਐੱਫ. ਟੀਮ ਨਾਲ ਮਿਲ ਕੇ ਵਾਹਗਾ ਬਾਰਡਰ ’ਤੇ ਭਾਰਤ ਦਾ ਸਮਰਥਨ ਕਰਨ ਦਾ ਖਾਸ ਤਰੀਕਾ ਚੁਣਿਆ। 

PunjabKesari

ਜਿਵੇਂ ਹੀ ਸਰਹੱਦ ’ਤੇ ਭਾਰਤੀ ਝੰਡੇ ਲਹਿਰਾਏ , ਉਤਸਾਹਿਤ ਕਲਾਕਾਰਾਂ ਨੇ ਬੀ.ਐੱਸ.ਐਫ. ਟੀਮ ਨਾਲ ਭਾਰਤ ਦਾ ਸਮਰਥਨ ਕੀਤਾ। ‘ਯਾਰੀਆਂ=2’ ਦੀ ਰਿਲੀਜ਼ ਡੇਟ ਨੇੜੇ ਆਉਣ ਨਾਲ, ਵਾਹਗਾ ਬਾਰਡਰ ’ਤੇ ਉਨ੍ਹਾਂ ਦਾ ਖਾਸ ਦਿਨ ਇਕ ਸਦੀਵੀ ਯਾਦ ਬਣ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News