OMG ! ਅੰਗੂਰੀ ਭਾਬੀ ਨੇ ਕੀਤਾ ਨਵੀਂ ਭਾਬੀ ਜੀ ''ਤੇ ਜਬਰਦਸਤ ਵਾਰ

Monday, May 02, 2016 - 05:03 PM (IST)

  OMG ! ਅੰਗੂਰੀ ਭਾਬੀ ਨੇ ਕੀਤਾ ਨਵੀਂ ਭਾਬੀ ਜੀ ''ਤੇ ਜਬਰਦਸਤ ਵਾਰ

ਮੁੰਬਈ—ਟੀ.ਵੀ. ਸੀਰੀਅਲ ''ਭਾਬੀ ਜੀ ਘਰ ਪੇ ਹੈ'' ਤੋਂ ਮਸ਼ਹੂਰ ਹੋਈ ਅੰਗੂਰੀ ਭਾਬੀ ਓਰਫ ਸ਼ਿਲਪਾ ਸ਼ਿੰਦੇ ਦੀ ਥਾਂ ਹੁਣ ਸ਼ੁਭਾਂਗੀ ਅਤਰੇ ਆ ਗਈ ਹੈ। ਹਾਲ ''ਚ ਇੱਕ ਇੰਟਰਵਿਊ ''ਚ ਉਨ੍ਹਾਂ ਨੇ ਸ਼ੁਭਾਂਗੀ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਉਹ ਅੰਗੂਰੀ ਦੀ ਤਰ੍ਹਾਂ ਨਜ਼ਰ ਆ ਸਕਦੀ ਹੈ, ਕਪੜੇ ਪਾ ਸਕਦੀ ਹੈ ਪਰ ਅੰਗੂਰੀ ਦੀ ਤਰ੍ਹਾਂ ਐਂਕਟਿੰਗ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਉਹ ਇੱਕ ਵਧੀਆ ਅਦਾਕਾਰਾ ਹੈ ਪਰ ਕਿਸੇ ਦੀ ਨਕਲ ਨਹੀਂ ਕਰ ਸਕਦੀ।

ਜ਼ਿਕਰਯੋਗ ਹੈ ਕਿ ਸ਼ਿਲਪਾ ਨੇ ਟੀ.ਵੀ ਅਦਾਕਾਰਾ ਐਸੋਸੀਏਸ਼ਨ ਨੇ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਲੜਾਈ ''ਚ ਉਹ ਮੋਟੀਵੇਟ ਹੋ ਰਹੀ ਹੈ। ਉਨ੍ਹਾਂ ਨੇ ਕੁਝ ਗਲਤ ਨਹੀਂ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਗੱਲ ਦਾ ਡਰ ਨਹੀਂ ਹੈ। 


Related News