ਬਹੁਤ ਬੋਲਡ ਹੈ ਪ੍ਰੇਮ ਚੋਪੜਾ ਦੀ ਦੋਤਰੀ ਸਾਂਚੀ ਭੱਲਾ, ਦੇਖੋ ਖ਼ੂਬਸੂਰਤ ਤਸਵੀਰਾਂ

Saturday, May 29, 2021 - 11:59 AM (IST)

ਬਹੁਤ ਬੋਲਡ ਹੈ ਪ੍ਰੇਮ ਚੋਪੜਾ ਦੀ ਦੋਤਰੀ ਸਾਂਚੀ ਭੱਲਾ, ਦੇਖੋ ਖ਼ੂਬਸੂਰਤ ਤਸਵੀਰਾਂ

ਮੁੰਬਈ- ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਬਾਲੀਵੁੱਡ ਇੰਡਸਰੀ ਦਾ ਇਕ ਪ੍ਰਸਿੱਧ ਚਿਹਰਾ ਹੈ। ਉਨ੍ਹਾਂ ਨੇ ਇੰਡਸਟਰੀ ਨੂੰ ਕਾਫ਼ੀ ਹਿੱਟ ਫ਼ਿਲਮਾਂ ਦਿੱਤੀਆਂ ਹਨ।  ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਪ੍ਰੇਮ ਚੋਪੜਾ ਦੀਆਂ ਤਿੰਨ ਧੀਆਂ ਹਨ। ਜਿਨ੍ਹਾਂ ਦਾ ਨਾਂ ਰਕੀਤਾ ਚੋਪੜਾ ਨੰਦਾਨਾ, ਪੁਨੀਤਾ ਚੋਪੜਾ ਭੱਲਾ ਅਤੇ ਪ੍ਰੇਰਨਾ ਚੋਪੜਾ ਜੋਸ਼ੀ।

PunjabKesari

ਪੁਨੀਤਾ ਨੇ ਅਦਾਕਾਰ-ਗਾਇਕ ਵਿਕਾਸ ਭੱਲਾ ਨਾਲ ਵਿਆਹ ਕਰਵਾਇਆ ਹੈ ਅਤੇ ਉਸ ਦੇ ਦੋ ਬੱਚੇ ਹਨ ਧੀ ਸਾਂਚੀ ਭੱਲਾ ਅਤੇ ਪੁੱਤਰ ਵੀਰ ਭੱਲਾ। ਸਾਂਚੀ ਮਾਂਟਰੀਅਲ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ ਅਤੇ ਕਾਫ਼ੀ ਖ਼ੂਬਸੂਰਤ ਹੈ।

PunjabKesari
ਸਾਂਚੀ ਭੱਲਾ ਵੈਟਰਨ ਅਦਾਕਾਰ ਪ੍ਰੇਮ ਚੋਪੜਾ ਦੀ ਦੋਤਰੀ ਹੈ। ਪ੍ਰੇਮ ਚੋਪੜਾ ਦੀਆਂ ਤਿੰਨ ਧੀਆਂ ਦੇ ਕੁਲ ਪੰਜ ਦੋਤੇ-ਦੋਤਰੀਆਂ ਹਨ।

PunjabKesari
ਸਾਂਚੀ ਭੱਲਾ ਦੀ ਮਾਂ ਪ੍ਰੇਮ ਚੋਪੜਾ ਦੀ ਧੀ ਪੁਨੀਤਾ ਭੱਲਾ ਹੈ ਜਿਸ ਨੇ ਅਦਾਕਾਰ ਅਤੇ ਗਾਇਕਾ ਵਿਕਾਸ ਭੱਲਾ ਨਾਲ ਵਿਆਹ ਕੀਤਾ ਸੀ। ਸਾਂਚੀ ਦਾ ਇੱਕ ਛੋਟਾ ਭਰਾ ਵੀਰ ਭੱਲਾ ਹੈ।

PunjabKesari
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਰਮਨ ਜੋਸ਼ੀ ਨੇ ਪ੍ਰੇਮ ਚੋਪੜਾ ਦੀ ਸਭ ਤੋਂ ਛੋਟੀ ਧੀ ਪ੍ਰੇਰਨਾ ਭੱਲਾ ਨਾਲ ਵਿਆਹ ਕਰਵਾਇਆ। ਇਸ ਅਨੁਸਾਰ ਸ਼ਰਮਨ ਜੋਸ਼ੀ ਉਸ ਦੇ ਮਾਸੜ ਹਨ।

PunjabKesari
ਉਹ ਇੰਸਟਾਗ੍ਰਾਮ 'ਤੇ ਬਹੁਤ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਕਾਫ਼ੀ ਸਟਾਈਲਿਸ਼ ਅਤੇ ਬੋਲਡ ਲੱਗ ਰਹੀ ਹੈ।

PunjabKesari
ਤੁਹਾਨੂੰ ਦੱਸ ਦੇਈਏ ਕਿ ਸਾਂਚੀ ਭੱਲਾ ਆਪਣੀ ਪੜ੍ਹਾਈ ਮਾਂਟਰੀਅਲ ਵਿੱਚ ਪੂਰੀ ਕਰ ਰਹੀ ਹੈ ਅਤੇ ਉਹ ਇਸ ਸਮੇਂ ਅਮਰੀਕਾ ਵਿੱਚ ਰਹਿ ਰਹੀ ਹੈ।

PunjabKesari


author

Aarti dhillon

Content Editor

Related News