ਭਤੀਜੀ ਦੀ ਫਿਲਮ ‘ਬਿੰਨੀ ਐਂਡ ਫੈਮਿਲੀ’ ਦੇ ਟ੍ਰੇਲਰ ਲਾਂਚ ’ਤੇ ਪਹੁੰਚੇ ਵਰੁਣ ਧਵਨ

Saturday, Aug 31, 2024 - 11:12 AM (IST)

ਭਤੀਜੀ ਦੀ ਫਿਲਮ ‘ਬਿੰਨੀ ਐਂਡ ਫੈਮਿਲੀ’ ਦੇ ਟ੍ਰੇਲਰ ਲਾਂਚ ’ਤੇ ਪਹੁੰਚੇ ਵਰੁਣ ਧਵਨ

ਮੁੰਬਈ (ਬਿਊਰੋ) - ਮੁੰਬਈ ’ਚ ਵਰੁਣ ਧਵਨ ਦੀ ਭਤੀਜੀ ਅੰਜਿਨੀ ਧਵਨ ਦੀ ਡੈਬਿਊ ਫਿਲਮ ‘ਬਿੰਨੀ ਐਂਡ ਫੈਮਿਲੀ’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਏਕਤਾ ਆਰ. ਕਪੂਰ, ਵਰੁਣ ਧਵਨ, ਰਾਜੇਸ਼ ਕੁਮਾਰ, ਚਾਰੂ ਸ਼ੰਕਰ, ਪੰਕਜ ਕਪੂਰ ਨਜ਼ਰ ਆਏ।

PunjabKesari

ਬਾਲਾਜੀ ਟੈਲੀ ਫਿਲਮਜ਼ ਤੇ ਸ਼ਸ਼ਾਂਕ ਖੇਤਾਨ ਅਤੇ ਮ੍ਰਿਗਦੀਪ ਸਿੰਘ ਲਾਂਬਾ ਦੇ ਐਸੋਸੀਏਸ਼ਨ ਅਤੇ ਸੰਜੇ ਤ੍ਰਿਪਾਠੀ ਨਿਰਦੇਸ਼ਿਤ ਅਤੇ ਮਹਾਵੀਰ ਜੈਨ ਫਿਲਮਜ਼-ਵੈਬਬੈਂਡ ਪ੍ਰੋਡੈਕਸ਼ਨ ਦੇ ਏ. ਝੁਨਝੁਨਵਾਲਾ ਵੱਲੋਂ ਨਿਰਮਿਤ ਇਹ ਫਿਲਮ 20 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ।

PunjabKesari

ਉਥੇ ਹੀ ਸਿਧਾਂਤ ਚਤੁਰਵੇਦੀ, ਰਾਘਵ ਜੁਆਲ ਤੇ ਮਾਲਵਿਕਾ ਮੋਹਨਨ ਫਿਲਮ ‘ਯੁਧਰਾ’ ਦੇ ਟ੍ਰੇਲਰ ਲਾਂਚ ਈਵੈਂਟ ’ਤੇ ਪਹੁੰਚੇ।

PunjabKesari

PunjabKesari

PunjabKesari


author

sunita

Content Editor

Related News