26 ਸਾਲ ਦੇ ਹੋਏ ਉਰਵਸ਼ੀ ਢੋਲਕੀਆ ਦੇ ਜੁੜਵਾ ਪੁੱਤਰ, ਦੇਖੋ ਪਾਰਟੀ ਦੀਆਂ ਖ਼ੂਬਸੂਰਤ ਤਸਵੀਰਾਂ

Sunday, Jun 20, 2021 - 02:51 PM (IST)

26 ਸਾਲ ਦੇ ਹੋਏ ਉਰਵਸ਼ੀ ਢੋਲਕੀਆ ਦੇ ਜੁੜਵਾ ਪੁੱਤਰ, ਦੇਖੋ ਪਾਰਟੀ ਦੀਆਂ ਖ਼ੂਬਸੂਰਤ ਤਸਵੀਰਾਂ

ਮੁੰਬਈ- ਟੀਵੀ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਢੋਲਕੀਆ ਨੇ ਇਕੋ ਦਿਨ ਜੁੜਵਾ ਪੁੱਤਰਾਂ ਦਾ ਜਨਮ ਦਿਨ ਮਨਾਇਆ।

PunjabKesari
ਉਸ ਦੇ ਦੋਵੇਂ ਪੁੱਤਰ ਕਸ਼ੀਤੀਜ਼ ਢੋਲਕੀਆ ਅਤੇ ਸਾਗਰ ਢੋਲਕੀਆ 26 ਸਾਲਾਂ ਦੇ ਹੋ ਗਏ ਹਨ। ਇਸ ਜਨਮ ਦਿਨ ਸਲੀਬ੍ਰੇਸ਼ਨ ਵਿੱਚ ਸਿਰਫ ਪਰਿਵਾਰਕ ਮੈਂਬਰ ਹੀ ਸ਼ਾਮਲ ਸਨ।

PunjabKesari
ਉਰਵਸ਼ੀ ਨੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤੇ ਇੱਕ ਲੰਬਾ ਨੋਟ ਵੀ ਲਿਖਿਆ।

PunjabKesari
ਉਰਵਸ਼ੀ ਢੋਲਕੀਆ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਦੋਵੇਂ ਪੁੱਤਰ ਇਕੱਠੇ ਕੇਕ ਕੱਟਦੇ ਵੀ ਦੇਖੇ ਜਾ ਸਕਦੇ ਹਨ।

PunjabKesari
ਤੁਸੀਂ ਇਸ ਵੀਡੀਓ ਵਿਚ ਬ੍ਰਦਰਹੁੱਡ ਅਤੇ ਮਦਰਟੂਡ ਵਾਈਵਜ਼ ਵੀ ਦੇਖ ਸਕਦੇ ਹੋ।

PunjabKesari
ਪਾਰਟੀ ਦੌਰਾਨ ਉਰਵਸ਼ੀ ਢੋਲਕੀਆ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਦੌਰਾਨ ਉਹ ਪਿਆਰੀ ਪੋਲਕਾ ਡਾਟ ਡਰੈੱਸ ਵਿਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ।

PunjabKesari
ਵੀਡੀਓ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਲਿਖਿਆ, "ਜਨਮ ਦਿਨ ਮੁਬਾਰਕ ਮੇਰੇ ਪੁੱਤਰ। 

PunjabKesari


author

Aarti dhillon

Content Editor

Related News