ਰਾਇਲ ਓਪੇਰਾ ਹਾਊਸ ’ਚ ਗੂੰਜਿਆ ‘120 ਬਹਾਦੁਰ’ ਦਾ ਸੰਗੀਤ, ਮਿਊਜ਼ਿਕ ਐਲਬਮ ਕੀਤਾ ਲਾਂਚ

Thursday, Nov 06, 2025 - 11:15 AM (IST)

ਰਾਇਲ ਓਪੇਰਾ ਹਾਊਸ ’ਚ ਗੂੰਜਿਆ ‘120 ਬਹਾਦੁਰ’ ਦਾ ਸੰਗੀਤ, ਮਿਊਜ਼ਿਕ ਐਲਬਮ ਕੀਤਾ ਲਾਂਚ

ਐਂਟਰਟੇਨਮੈਂਟ ਡੈਸਕ- ਐਕਸਲ ਐਂਟਰਟੇਨਮੈਂਟ ਨੇ ਰਾਇਲ ਓਪੇਰਾ ਹਾਊਸ ਵਿਚ ਫਿਲਮ ‘120 ਬਹਾਦੁਰ’ ਦਾ ਮਿਊਜ਼ਿਕ ਐਲਬਮ ਲਾਂਚ ਕੀਤਾ। ਮਿਊਜ਼ਿਕ ਐਲਬਮ ਜ਼ਰੀਏ ਫਿਲਮ ਬਹਾਦਰੀ, ਕੁਰਬਾਨੀ ਅਤੇ ਭਾਵਨਾਵਾਂ ਦੇ ਕਈ ਰੰਗਾਂ ਨੂੰ ਹੋਰ ਡੂੰਘਾਈ ਨਾਲ ਦਿਖਾਉਂਦੀ ਹੈ। ਦੇਸ਼ ਭਗਤੀ ਦੇ ਜੋਸ਼ ਤੋਂ ਲੈ ਕੇ ਦਿਲ ਛੂਹ ਲੈਣ ਵਾਲੀਆਂ ਭਾਵਨਾਵਾਂ ਅਤੇ ਅਟੁੱਟ ਹੌਸਲੇ ਤੱਕ ਐਲਬਮ ਫਿਲਮ ਦੀ ਅਸਲੀ ਭਾਵਨਾ ਨੂੰ ਬਾਖੂਬੀ ਫੜਦੀ ਹੈ, ਜੋ ਦਰਸ਼ਕਾਂ ਨੂੰ ਦਮਦਾਰ ਅਤੇ ਜੋਸ਼ ਨਾਲ ਭਰਿਆ ਸਿਨੇਮਾਈ ਅਨੁਭਵ ਦੇਣ ਦਾ ਵਾਅਦਾ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਰਾਸ਼ੀ ਖੰਨਾ, ਸ਼ਿਬਾਨੀ ਦਾਂਡੇਕਰ, ਫਰਹਾਨ ਅਖਤਰ, ਜਾਵੇਦ ਅਖਤਰ, ਅਜਿੰਕਿਆ ਦੇਵ, ਏਜਾਜ਼ ਖਾਨ, ਸੁਲੇਮਾਨ ਮਰਚੈਂਟ, ਰਿਤੇਸ਼ ਸਿਧਵਾਨੀ, ਰਜਨੀਸ਼ ਘਈ ਅਤੇ ਵਿਵਾਨ ਭਟੇਨਾ ਨੂੰ ਸਪਾਟ ਕੀਤਾ ਗਿਆ।


author

Aarti dhillon

Content Editor

Related News