‘ਕਹਾਂ ਸ਼ੁਰੂ ਕਹਾਂ ਖਤਮ’ ਦਾ ਮੋਸ਼ਨ ਪੋਸਟਰ ਹੋਇਆ ਰਿਲੀਜ਼
Thursday, Aug 22, 2024 - 02:44 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਦੇ ਆਨਸਕ੍ਰੀਨ ਸਨਸਨੀ ਲਈ ਇਕ ਪਲੇਟਫਾਰਮ ਦਿੰਦੇ ਹੋਏ, ਭਾਨੁਸ਼ਾਲੀ ਸਟੂਡੀਓਜ਼ ਲਿਮਟਿਡ ਅਤੇ ਕਠਪੁਤਲੀ ਕ੍ਰਿਏਸ਼ਨਜ਼ ਨੇ ਆਪਣੇ ਆਉਣ ਵਾਲੇ ਪਰਿਵਾਰਕ ਮਨੋਰੰਜਨ ‘ਕਹਾਂ ਸ਼ੁਰੂ ਕਹਾਂ ਖਤਮ’ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ। ਪੌਪ ਸਟਾਰ ਧਵਨੀ ਭਾਨੁਸ਼ਾਲੀ ਫਿਲਮ ਰਾਹੀਂ ਸੰਗੀਤ ਤੋਂ ਸਿਲਵਰ ਸਕ੍ਰੀਨ ਵੱਲ ਵਧ ਰਹੀ ਹੈ।
20 ਸਤੰਬਰ, 2024 ਨੂੰ ਰਿਲੀਜ਼ ਹੋਣ ਵਾਲੀ ਸੌਰਭ ਦਾਸਗੁਪਤਾ ਦੁਆਰਾ ਨਿਰਦੇਸ਼ਿਤ ਲਕਸ਼ਮਣ ਉਟੇਕਰ ਦੀ ਫਿਲਮ ਵਿਚ ਧਵਨੀ ਭਾਨੁਸ਼ਾਲੀ ਅਤੇ ਆਸ਼ਿਮ ਗੁਲਾਟੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।