ਫ਼ਿਲਮ 'ਖੇਲ ਖੇਲ ਮੇਂ' ਦੀ ਅਦਾਕਾਰਾ ਨੇ ਹੌਟਨੈੱਸ ਦਾ ਲਗਾਇਆ ਤੜਕਾ, ਸਾਂਝੀਆਂ ਕੀਤੀਆਂ ਗਲੈਮਰਸ ਤਸਵੀਰਾਂ

Saturday, Aug 03, 2024 - 02:37 PM (IST)

ਫ਼ਿਲਮ 'ਖੇਲ ਖੇਲ ਮੇਂ' ਦੀ ਅਦਾਕਾਰਾ ਨੇ ਹੌਟਨੈੱਸ ਦਾ ਲਗਾਇਆ ਤੜਕਾ, ਸਾਂਝੀਆਂ ਕੀਤੀਆਂ ਗਲੈਮਰਸ ਤਸਵੀਰਾਂ

ਮੁੰਬਈ- ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਵਾਣੀ ਕਪੂਰ ਨੇ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਲਿਆ ਹੈ। ਹਾਲ ਹੀ 'ਚ ਵਾਣੀ ਨੂੰ ਬਲੈਕ ਡਰੈੱਸ 'ਚ ਦੇਖਿਆ ਗਿਆ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਖੁੱਲ੍ਹੇ ਵਾਲ ਅਤੇ ਹਲਕੇ ਮੇਕਅਪ ਨਾਲ ਵਾਣੀ ਨੇ ਸ਼ਾਨਦਾਰ ਪੋਜ਼ ਦਿੱਤੇ।

PunjabKesari

ਵਾਣੀ ਦਾ ਇਹ ਅਵਤਾਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਉਸ ਦੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ। ਇਸ ਡਰੈੱਸ 'ਚ ਵਾਣੀ ਦਾ ਅੰਦਾਜ਼ ਕਾਫੀ ਬੋਲਡ ਅਤੇ ਗਲੈਮਰਸ ਲੱਗ ਰਿਹਾ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਵਾਣੀ ਕਪੂਰ ਜਲਦ ਹੀ ਅਕਸ਼ੈ ਕੁਮਾਰ ਨਾਲ ਫਿਲਮ 'ਖੇਲ ਖੇਲ ਮੇਂ' 'ਚ ਨਜ਼ਰ ਆਵੇਗੀ।

PunjabKesari

ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਵਾਣੀ ਦਾ ਕਿਰਦਾਰ ਕਾਫੀ ਦਿਲਚਸਪ ਦੱਸਿਆ ਜਾ ਰਿਹਾ ਹੈ।

PunjabKesari


author

Priyanka

Content Editor

Related News