ਤਮੰਨਾ ਭਾਟੀਆ ਨੇ ਸਿਨੇਮਾ ’ਚ 19 ਸਾਲ ਪੂਰੇ ਕਰਨ ’ਤੇ ਫੈਨਜ਼ ਲਈ ਗ੍ਰੇਟੀਟਿਊਡ ਨੋਟ ਲਿਖਿਆ!

Tuesday, Mar 05, 2024 - 05:23 PM (IST)

ਤਮੰਨਾ ਭਾਟੀਆ ਨੇ ਸਿਨੇਮਾ ’ਚ 19 ਸਾਲ ਪੂਰੇ ਕਰਨ ’ਤੇ ਫੈਨਜ਼ ਲਈ ਗ੍ਰੇਟੀਟਿਊਡ ਨੋਟ ਲਿਖਿਆ!

ਮੁੰਬਈ - ਪੈਨ-ਇੰਡੀਆ ਸਟਾਰ ਤਮੰਨਾ ਭਾਟੀਆ ਨੇ ਫਿਲਮ ਇੰਡਸਟਰੀ ’ਚ 19 ਸਾਲ ਪੂਰੇ ਕਰ ਲਏ ਹਨ। ਭਾਵੇਂ ਕਿ ਅਭਿਨੇਤਰੀ ਨੇ 2005 ’ਚ ਫਿਲਮ ‘ਚਾਂਦ ਸਾ ਰੌਸ਼ਨ ਚਿਹਰਾ’ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਸੀ, ਪਰ ਉਹ ਸਾਊਥ ਇੰਡਸਟਰੀ ’ਚ ਸਭ ਤੋਂ ਵੱਧ ਮੰਗੀ ਵਾਲੀ ਅਦਾਕਾਰਾ ਬਣ ਗਈ ਸੀ।

PunjabKesari

ਤਮੰਨਾ ਨੇ ਲਿਖਿਆ, ‘‘ਟੂ ਆਲ ਮਾਈ ਅਮੇਜ਼ਿੰਗ ਫੈਨਜ਼, ਯੁਅਰ ਡੈਡੀਕੇਸ਼ਨ ਐਂਡ ਐਨਥੁਸਿਅਸਮ ਹੈਵ ਬੀਨ ਦਿ ਡ੍ਰਾਈਵਿੰਗ ਫੋਰਸ ਬਿਹਾਈਂਡ ਮਾਈ ਵਰਕ। ਆਈ ਪ੍ਰੌਮਿਸ ਟੂ ਕੰਟੀਨਿਊ ਕ੍ਰਿਏਟਿੰਗ ਮੂਵੀਜ਼ ਦੈਟ ਯੂ ਆਲ ਲਵ। ਹਿਅਰ ਟੂ ਮੋਰ ਅਮੇਜ਼ਿੰਗ ਈਅਰਸ, ਫੀਲਡ ਵਿਦ ਲਵ ਐਂਡ ਕਾਊਂਟਲੈੱਸ ਮੈਮੋਰੀਜ਼।’’ ਵਰਕ ਫਰੰਟ ਦੀ ਗੱਲ ਕਰੀਏ ਤਾਂ ਤਮੰਨਾ ‘ਓਡੇਲਾ 2’ ’ਚ ਨਜ਼ਰ ਆਵੇਗੀ। ਉਸ ਕੋਲ ਜੌਨ ਅਬ੍ਰਾਹਮ ਨਾਲ ‘ਵੇਦਾ’ ਤੇ ਤਾਮਿਲ ਫਿਲਮ ‘ਅਰਨਮਨਈ 4’ ਵੀ ਪਾਈਪਲਾਈਨ ’ਚ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News