ਤਮੰਨਾ ਤੇ ਸ਼ਰਧਾ ਨੇ ਲਾਂਚ ਕੀਤਾ ਗੀਤ ‘ਆਜ ਕੀ ਰਾਤ’

Friday, Jul 26, 2024 - 10:59 AM (IST)

ਮੁੰਬਈ (ਬਿਊਰੋ) - ਮੁੰਬਈ ’ਚ ਤਮੰਨਾ ਭਾਟੀਆ, ਸ਼ਰਧਾ ਕਪੂਰ ਨੇ ਇੰਡੀਅਨ ਮਿਊਜ਼ੀਕਲ ਕੰਪੋਜ਼ਰ ਤੇ ਗਾਇਕ ਜੋੜੀ ਸਚਿਨ ਸਾਂਘਵੀ ਤੇ ਜਿਗਰ ਸਰੈਇਆ ਨਾਲ ਫਿਲਮ ‘ਇਸਤਰੀ 2’ ਦਾ ਗੀਤ ‘ਆਜ ਕੀ ਰਾਤ’ ਲਾਂਚ ਕੀਤਾ। 

ਆਦਿੱਤਿਆ ਰਾਏ ਕਪੂਰ ਤੇ ਨੈਨਾ ਭਾਨ ਸਟੋਰ ਲਾਂਚਿੰਗ ਈਵੈਂਟ ’ਚ ਸ਼ਾਮਿਲ ਹੋਏ। ਸੰਨੀ ਲਿਓਨ ਨੂੰ ਇਕ ਈਵੈਂਟ ’ਚ ਦੇਖਿਆ ਗਿਆ। ਇਬ੍ਰਾਹਿਮ ਅਲੀ ਖਾਨ ਜੁਹੂ, ਨੇਹਾ ਕੱਕੜ ਤੇ ਅਨੰਨਿਆ ਪਾਂਡੇ ਬਾਂਦ੍ਰਾ ’ਚ ਨਜ਼ਰ ਆਏ। ਫ਼ਿਲਮ 'ਫਿਰ ਆਈ ਹਸੀਨ ਦਿਲਰੁਬਾ' ਦੀ ਗੱਲ ਕਰੀਏ ਤਾਂ ਇਹ ਫ਼ਿਲਮ ਅਗਲੇ ਮਹੀਨੇ OTT ਪਲੇਟਫਾਰਮ Netflix 'ਤੇ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News