...ਤਾਂ ਵਿਹਲੇ ਸਮੇਂ ''ਚ ''ਸਵਰਾਗਿਨੀ'' ਆਹ ਕੰਮ ਕਰਨ ''ਚ ਰੱਖਦੀ ਹੈ ਦਿਲਚਸਪੀ

Friday, May 27, 2016 - 03:03 PM (IST)

 ...ਤਾਂ ਵਿਹਲੇ ਸਮੇਂ ''ਚ ''ਸਵਰਾਗਿਨੀ'' ਆਹ ਕੰਮ ਕਰਨ ''ਚ ਰੱਖਦੀ ਹੈ ਦਿਲਚਸਪੀ

ਮੁੰਬਈ : ਟੀ.ਵੀ. ਦਾ ਮਸ਼ਹੂਰ ਸੀਰੀਅਲ ''ਸਵਰਾਗਿਨੀ'' ''ਚ ''ਰਾਗਿਨੀ'' ਦਾ ਕਿਰਦਾਰ ਨਿਭਾਅ ਰਹੀ ਤੇਜਸਵਨੀ ਪ੍ਰਕਾਸ਼ ਦਾ ਕਹਿਣਾ ਹੈ ਕਿ ਉਹ ਸ਼ੂਟਿੰਗ ਤੋਂ ਬਾਅਦ ਖਾਲੀ ਸਮੇਂ ''ਚ ਡਾਂਸ ਸਿਖ ਕੇ ਆਪਣੇ ਆਪ ਨੂੰ ਬਿਜ਼ੀ ਰੱਖਦੀ ਹੈ। ਉਨ੍ਹਾਂ ਕਿਹਾ, ''''ਇਸ ਸੀਰੀਅਲ ''ਚ ਮੇਰੇ ਕਿਰਦਾਰ ''ਤੇ ਵੱਧ ਧਿਆਨ ਦਿੱਤਾ ਜਾ ਰਿਹਾ ਹੈ। ਮੈਂ ਕਾਫੀ ਗੰਭੀਰਤਾ ਨਾਲ ਡਾਂਸ ਸਿਖਣਾ ਸ਼ੁਰੂ ਕੀਤਾ ਹੈ, ਜਿਸ ਲਈ ਮੈਂ ਡਾਂਸ ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕਾਰਨ ਮੈਂ ਅੱਜਕਲ ਕਾਫੀ ਰੁੱਝੀ ਹੋਈ ਰਹਿੰਦੀ ਹਾਂ।''''


Related News