Making Video : ''ਮਸਤੀਜ਼ਾਦੇ'' ਵਿਚ ਜਦੋਂ ਬੋਲਡ ਸਨੀ ਲਿਓਨ ਨੇ ਹੌਟ ਅੰਦਾਜ਼ ''ਚ ਧੋਤੀ ਕਾਰ

01/13/2016 12:49:52 PM

ਮੁੰਬਈ : ਇਸ ਮਹੀਨੇ ਰਿਲੀਜ਼ ਹੋਣ ਵਾਲੀ ਫਿਲਮ ''ਮਸਤੀਜ਼ਾਦੇ'' ਵਿਚ ਹੌਟ ਅਦਾਕਾਰਾ ਸਨੀ ਲਿਓਨ ਇਕ ਵਾਰ ਫਿਰ ਆਪਣੇ ਬੋਲਡ ਅੰਦਾਜ਼ ''ਚ ਨਜ਼ਰ ਆਏਗੀ। ਇਸ ਫਿਲਮ ਦੇ ਇਕ ਦ੍ਰਿਸ਼ ''ਚ ਸਨੀ ਕਾਰ ਧੋਂਦੀ ਨਜ਼ਰ ਆਏਗੀ। ਵੀਡੀਓ ''ਚ ਸਨੀ ਕਾਰ ਨੂੰ ਸਾਫ ਕਰਦੀ ਬੇਹੱਦ ਆਕਰਸ਼ਕ ਨਜ਼ਰ ਆ ਰਹੀ ਹੈ।
ਫਿਲਮ ''ਚ ਸਨੀ ਨਾਲ ਤੁਸ਼ਾਰ ਕਪੂਰ ਅਤੇ ਵੀਰ ਦਾਸ ਲੀਡ ਰੋਲ ''ਚ ਹਨ। ਖਾਸ ਗੱਲ ਇਹ ਹੈ ਕਿ ਫਿਲਮ ''ਚ ਸਨੀ ਲੈਲਾ ਤੇ ਲਿਲੀ ਨਾਮੀ ਡਬਲ ਰੋਲ ''ਚ ਨਜ਼ਰ ਆਏਗੀ। ਮਿਲਾਪ ਝਾਵੇਰੀ ਦੇ ਨਿਰਦੇਸ਼ਨ ''ਚ ਬਣੀ ਇਹ ਫਿਲਮ 29 ਜਨਵਰੀ ਨੂੰ ਰਿਲੀਜ਼ ਹੋਵੇਗੀ।


Related News